ਸ਼੍ਰੀਮਤੀ ਦਿਵਿਆ ਪੀ, ਆਈ ਏ ਐਸ, ਐੱਸ ਡੀ ਐਮ ਖਰੜ ਨੇ ਮਿਡ-ਡੇਅ ਮੀਲ ਸਕੀਮ ਦੇ ਜ਼ਮੀਨੀ ਪੱਧਰ ਤੇ ਲਾਗੂ ਹੋਣ ਅਤੇ ਗੁਣਵੱਤਾ ਦੀ ਸਮੀਖਿਆ ਕਰਨ ਲਈ ਸਰਕਾਰੀ ਸਕੂਲ, ਸਹੌੜਾਂ ਦਾ ਅਚਾਨਕ ਦੌਰਾ ਕੀਤਾ।