ਵਿਚਾਰ ਤੋਂ ਲੈ ਕੇ ਬੀਜ ਪੈਸਾ ਪ੍ਰਦਾਨ ਕਰਨ ਤੱਕ, 'ਕੈਂਪਸ ਟੈਂਕ ਪੰਜਾਬ' ਉੱਤਰੀ ਖੇਤਰ ਦੇ ਨੌਜਵਾਨ ਇਨੋਵੇਟਰਾਂ ਲਈ ਭਾਰਤ ਦੇ ਇਨੋਵੇਸ਼ਨ ਈਕੋਸਿਸਟਮ, ਉੱਦਮੀ ਪ੍ਰਤਿਭਾ ਅਤੇ ਨਿਵੇਸ਼ ਦੇ ਮੌਕਿਆਂ ਨੂੰ ਪ੍ਰਦਰਸ਼ਿਤ ਕਰਦਾ ਹੈ
ਭਾਰਤੀ ਕਿਸਾਨ ਯੂਨੀਅਨ ਕਰਾਂਤੀਕਾਰੀ ਦੇ ਬਲਾਕ ਪ੍ਰਧਾਨ ਜਗਮੋਹਨ ਸਿੰਘ ਕੰਗ ਨੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਕਿ ਕੱਲ ਕਾਲੀਏ ਵਾਲਾ ਵਿਖੇ ਗੁਰਜੀਤ ਸਿੰਘ ਪਿੰਡ ਪ੍ਰਧਾਨ ਦੀ ਅਗਵਾਈ ਦੇ ਵਿੱਚ ਖੱਟੜ ਸਰਕਾਰ ਦੀ ਅਰਥੀ ਸਾੜੀ ਅਤੇ ਜੋਰਦਾਰ ਨਾਹਰੇਬਾਜੀ ਕੀਤੀ।