ਨਿਮਰਤਾ ਦਾ ਗੁਣ ਕਿਸੇ ਵੀ ਵਿਅਕਤੀ ਦੀ ਸ਼ਖ਼ਸੀਅਤ ਨੂੰ ਚਾਰ ਚੰਨ ਲਾ ਦਿੰਦਾ ਹੈ। ਇਸ ਗੁਣ ਦੇ ਹੋਣ ਨਾਲ ਵਿਅਕਤੀ ਵਿੱਚ ਹੋਰ ਚੰਗੇ ਗੁਣ ਸੁਭਾਵਿਕ ਹੀ ਆ ਜਾਂਦੇ ਹਨ।
ਰਾਜ ਕ੍ਰਿਸ਼ਨ ਗੋਇਲ ਜਿੱਥੇ ਪਿਆਰ ਨਿਮਰਤਾ ਅਤੇ ਸ਼ਹਿਨਸ਼ੀਲਤਾ ਦੀ ਮੂਰਤ ਸਨ ਉਥੇ ਹੀ ਧਾਰਮਿਕ ਖਿਆਲਾਂ ਵਾਲੇ ਵਿਅਕਤੀ ਸਨ।