ਸਥਾਨਕ ਮੁਹੱਲਾ ਪ੍ਰੇਮ ਨਗਰ ਵਿਖੇ ਲਾਲ ਸਿੰਘ ਵਾਲੀ ਗਲੀ ਵਿੱਚ ਕੁਝ ਲੋਕਾਂ ਵੱਲੋਂ 20 ਮਰਲੇ ਕਬਜ਼ਾ ਕਰ ਲਿਆ ਗਿਆ ਸੀ, ਜਿਸ ’ਤੇ ਲੈਂਟਰ ਪਾਉਣ ਦੀ ਵੀ ਜੋਰਾ ਸ਼ੋਰਾਂ ਨਾਲ ਤਿਆਰੀ ਚੱਲ ਰਹੀ ਸੀ।
ਆਦੀ ਨਸ਼ਾ ਤਸਕਰ ਪਰਿਵਾਰ ਦੇ ਵਿਰੁੱਧ ਦਰਜ ਹਨ 26 ਮੁਕੱਦਮੇ : ਐਸ.ਐਸ.ਪੀ. ਵਰੁਣ ਸ਼ਰਮਾ
ਨਗਰ ਕੌਂਸਲ ਵਲੋਂ ਅਣ-ਅਧਿਕਾਰਿਤ ਉਸਾਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਚਿਤਾਵਨੀ
ਪੁਲਿਸ ਦਾ ਦਾਅਵਾ: ਕਬਜ਼ਾ ਧਾਰਕ ਖਿਲਾਫ ਦਰਜ਼ ਨੇ ਐਨਡੀਪੀਐਸ ਦੇ ਮੁਕੱਦਮੇ
ਸੂਬਾ ਸਰਕਾਰ ਨਸ਼ਿਆਂ ਦੇ ਸੌਦਾਗਰਾਂ ਨੂੰ ਪੰਜਾਬ 'ਚ ਨਹੀਂ ਰਹਿਣ ਦੇਵੇਗੀ-ਵਿਧਾਇਕ ਗੈਰੀ ਬੜਿੰਗ