ਪਿਛਲੇ ਦਿਨਾਂ ਵਿੱਚ ਆਏ ਭਾਰੀ ਮੀਹਾਂ ਦੀ ਆਫ਼ਤ ਕਾਰਣ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਦੇ ਉਦੇਸ਼ ਨਾਲ ਅਜ਼ਾਦ ਟੈਕਸੀ ਯੂਨੀਅਨ ਬਰਨਾਲਾ ਦੇ ਪ੍ਰਧਾਨ ਗਗਨਦੀਪ ਸਿੰਘ ਗਗਨ ਸਹਿਜੜਾ ਦੀ ਅਗਵਾਈ ਵਿੱਚ ਰਾਹਤ ਸਮੱਗਰੀ ਭੇਜੀ ਗਈ ।