ਸੇਂਟ ਜ਼ੇਵੀਅਰਜ਼ ਮੋਹਾਲੀ ਕਲਾਸ 10ਵੀਂ ਦੇ ਸ਼ਵਿਮ ਢੀਂਗਰਾ ਨੇ 85% ਅੰਕਾਂ ਨਾਲ ਪਹਲਿਾ ਸਥਾਨ ਪ੍ਰਾਪਤ ਕੀਤਾ।
ਪਟਿਆਲਾ ਦੇ ਗੁਨਮਯ ਗਰਗ ਨੇ NEET ਦੀ ਪ੍ਰੀਖਿਆ ਵਿੱਚ ਵਿੱਚ 720 ‘ਚੋਂ 720 ਨੰਬਰ ਲੈ ਕੇ ਪੂਰੇ ਇੰਡੀਆ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਹੈ।