Wednesday, February 04, 2026
BREAKING NEWS
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨਾਂ ਸਦਕਾ ਹਿੰਦੂਜਾ ਗਰੁੱਪ ਨੇ ਪੰਜਾਬ ਵਿੱਚ ਨਿਵੇਸ਼ ਦੀ ਦਿਖਾਈ ਡੂੰਘੀ ਦਿਲਚਸਪੀ, ਨੌਜਵਾਨਾਂ ਲਈ ਪੈਦਾ ਹੋਣਗੇ ਰੁਜ਼ਗਾਰ ਦੇ ਨਵੇਂ ਮੌਕੇਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪ੍ਰਧਾਨ ਮੰਤਰੀ ਨੂੰ ਹਲਵਾਰਾ ਹਵਾਈ ਅੱਡੇ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂ 'ਤੇ ਰੱਖਣ ਦੀ ਅਪੀਲਆਦਮਪੁਰ ਏਅਰਪੋਰਟ ਦਾ ਬਦਲਿਆ ਗਿਆ ਨਾਮਹਰਪਾਲ ਜੁਨੇਜਾ ਨੇ ਪੀ.ਆਰ.ਟੀ.ਸੀ ਦੇ ਚੇਅਰਮੈਨ ਵਜੋਂ ਸੰਭਾਲਿਆ ਅਹੁਦਾਹਲਕਾ ਰਾਜਾਸਾਂਸੀ ਤੋਂ ਬੀਜੇਪੀ ਅਤੇ ਬਸਪਾ ਨੂੰ ਲੱਗਾ ਵੱਡਾ ਝਟਕਾਚੰਡੀਗੜ੍ਹ ਸਥਿਤ ਪੰਜਾਬ ਸਕੱਤਰੇਤ ਅਤੇ ਮਿੰਨੀ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀਮੋਹਾਲੀ ਪੁਲਿਸ ਵੱਲੋਂ ਗੁਰਵਿੰਦਰ ਸਿੰਘ ਦੇ ਕਤਲ ਮਾਮਲੇ ਵਿੱਚ ਗੈਂਗਸਟਰ ਸਤਿੰਦਰਪਾਲ ਸਿੰਘ ਉਰਫ਼ ਗੋਲਡੀ ਬਰਾੜ ਖ਼ਿਲਾਫ਼ ਐਫ਼ ਆਈ ਆਰ ਦਰਜMohali ‘ਚ ਦਿਨ-ਦਿਹਾੜੇ SSP ਦਫ਼ਤਰ ਦੇ ਬਾਹਰ ਨੌਜਵਾਨ ਦਾ ਕਤਲਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਅਤੇ ਹੋਰ ਅਧਿਕਾਰੀਆਂ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾਪੰਜਾਬ ਦੇ ਸਕੂਲਾਂ ਲਈ ਆਈ ਵੱਡੀ ਖਬਰ

corona vacination

ਚੰਡੀਗੜ੍ਹ : ਅੱਜ ਤੋਂ ਇਨ੍ਹਾਂ ਥਾਵਾਂ ਉਤੇ ਲੱਗੇਗੀ ਕੋਰੋਨਾ ਵੈਕਸੀਨ

ਚੰਡੀਗੜ੍ਹ : ਸ਼ਹਿਰ ਵਿੱਚ ਵੱਧਦੇ Corona cases ਤੋਂ ਬਚਾਅ ਲਈ ਪ੍ਰਸ਼ਾਸਨ ਵਲੋਂ ਅੱਜ ਤੋਂ 18 ਤੋਂ 44 ਸਾਲ ਦੇ Age Group ਦੇ ਲੋਕਾਂ ਨੂੰ ਵੈਕਸੀਨ ਲਗਾਉਣੀ ਸ਼ੁਰੂ ਹੋ ਗਈ ਹੈ । ਪ੍ਰਸ਼ਾਸਨ ਵਲੋਂ ਇਸ Age Groups ਨੂੰ ਰਜਿਸਟਰੇਸ਼ਨ ਕਰਾਉਣ ਲਈ ਵੀਰਵਾਰ

ਹਸਪਤਾਲ 'ਚ ਲੱਗੀ ਅੱਗ, 16 ਮਰੀਜ਼ਾਂ ਦੀ ਮੌਤ

ਗੁਜਰਾਤ : ਹਸਪਤਾਲ ਵਿਚ ਅਚਾਨਕ ਲੱਗੀ ਅੱਗ ਕਾਰਨ ਕਈ ਮਰੀਜ਼ ਜੋ ਆਪਣਾ ਇਲਾਜ਼ ਕਰਵਾਉਣ ਆਏ ਸਨ, ਮੌਤ ਦੇ ਮੂੰਹ ਵਿਚ ਚਲੇ ਗਏ। ਜਾਣਕਾਰੀ ਮੁਤਾਬਕ ਗੁਜਰਾਤ ਦੇ ਭਰੂਚ ਸ਼ਹਿਰ ਦੇ ਪਟੇਲ ਵੈਲਫੇਅਰ ਹਸਪਤਾਲ ਦੇ ਕੋਰੋਨਾ ਕੇਅਰ ਵਾਰਡ ਵਿਚ 

ਦਿੱਲੀ ਪੁਲਿਸ ਦੇ ਹੱਥ ਲੱਗੀ ਵੱਡੀ ਸਫਲਤਾ, ਫੜੀ ਨਕਲੀ ਰੀਮਡੇਸਿਵਿਰ ਉਤਪਾਦਨ ਕਰਨ ਵਾਲੀ ਫੈਕਟਰੀ

ਨਵੀਂ ਦਿੱਲੀ: ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਨਕਲੀ ਰੀਮਡੇਸਿਵਿਰ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਗਿਰੋਹ ਦੇ ਨੇਤਾ ਸਣੇ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਗਿਰੋਹ ਉਤਰਾਖੰਡ ਦੇ ਹਰਿਦੁਆਰ, ਰੁੜਕੀ ਅਤੇ ਕੋਟਦਵਾਰ ਵਿਚ ਗੈਰਕਾਨੂੰਨੀ ਫੈਕਟਰੀਆਂ ਵਿਚ ਨਕਲੀ ਰੀਮਡੇਸਿਵਿਰ ਦਾ ਉਤਪਾਦਨ ਕਰਦਾ ਸੀ।

ਜੇ ਨਿਜੀ ਕੰਪਨੀਆਂ ਨੂੰ ਕੋਰੋਨਾ ਮਾਰੂ ਟੀਕੇ ਲਈ ਗ੍ਰਾਂਟ ਦਿਤੀ ਹੈ ਤਾਂ ਉਹ ਲੋਕਾਂ ਤੋ ਕੀਮਤ ਕਿਉਂ ਵਸੂਲ ਰਹੀ ਹੈ : ਸੁਪਰੀਮ ਕੋਰਟ

ਪੰਜਾਬ ਵਿਚ ਪਹਿਲੀ ਮਈ ਤੋਂ ਅਗਲਾ ਕੋਰੋਨਾ ਟੀਕਾਕਰਨ ਨਹੀਂ ਹੋ ਸਕੇਗਾ : ਬਲਬੀਰ ਸਿੰਘ ਸਿੱਧੂ

ਚੰਡੀਗੜ੍ਹ : ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਜਿਵੇਂ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਪਹਿਲੀ ਮਈ ਤੋ 18 ਸਾਲ ਤੋ ਉਪਰ ਵਾਲਿਆਂ ਨੂੰ ਕੋਰੋਨਾ ਮਾਰੂ ਟੀਕਾ ਲਾਇਆ ਜਾਵੇ ਪਰ ਹਾਲਾਤ ਦਸ ਰਹੇ ਹਨ ਕਿ ਅਜਿਹਾ ਹੋ ਨਹੀ ਸਕੇਗਾ। ਉਨ੍ਹਾਂ ਕਿਹਾ 

ਸਿਹਤ ਮੰਤਰੀ ਬਲਬੀਰ ਸਿੱਧੂ ਨੇ ਕੋਰੋਨਾ ਸਬੰਧੀ ਸਥਿਤੀ ਕੀਤੀ ਸਾਫ਼

ਚੰਡੀਗੜ੍ਹ : ਕੋਰੋਨਾ ਸੰਕਟ ਬਾਰੇ ਪੰਜਾਬ ਦੇ ਸਿਹਤ ਮੰਤਰੀ ਨੇ ਕਿਹਾ ਕਿ ਜੇਕਰ ਕੇਦਰ ਸਾਥ ਦੇਵੇ ਤਾਂ ਹਸਪਤਾਲਾਂ ਵਿਚ ਕੋਈ ਕਮੀ ਪੇਸ਼ ਨਹੀ ਆਵੇਗੀ। ਕੇਦਰ ਨੇ ਆਕਸੀਜਨ ਬਣਾਉਣ ਦੀ ਪ੍ਰਕਿਆ ਨੂੰ ਕੇਂਦਰੀ ਪੂਲ ਵਿਚ ਪਾ ਦਿਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਕਸੀਜਨ ਬਣਦੀ ਹੈ ਅਤੇ ਕੇਦਰ ਵਲ ਰਵਾਨਾ ਹੋ ਰਹੀ ਹੈ ਕਿਉਕਿ ਇਹ ਕੇਦਰ ਸਰਕਾਰ ਦੀ ਹੀ ਨੀਤੀ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਆਕਸੀਜਨ ਹੀ ਮਰੀਜ਼ਾਂ ਲਈ ਰਾਮ ਬਾਣ ਹੈ ਅਤੇ ਇਸੇ ਦੀ ਕ

Corona : ਮੋਦੀ ਨੇ ਸੱਦੀ ਆਪਣੇ ਵਜ਼ੀਰਾਂ ਦੀ ਅਹਿਮ ਬੈਠਕ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਮੋਦੀ ਨੇ ਵੀ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਰਮਿਆਨ ਪਹਿਲੀ ਵਾਰ ਮੰਤਰੀ ਮੰਡਲ ਦੀ ਬੈਠਕ ਸੱਦੀ ਹੈ। ਸੂਤਰਾਂ ਮੁਤਾਬਕ ਬੈਠਕ ਵਿੱਚ ਕੋਵਿਡ-19 ਦੇ ਤਾਜ਼ਾ ਹਾਲਾਤ ਬਾਰੇ ਚਰਚਾ ਕੀਤੀ ਜਾਵੇਗੀ। ਬੈਠਕ ਵਿੱਚ ਮੰਤਰੀਆਂ ਤੋਂ

ਕੋਰੋਨਾ : ਮਰੀਜਾਂ ਦੇ ਠੀਕ ਹੋਣ ਦਾ ਅੰਕੜਾ ਡੇਢ ਕਰੋੜ ਤੋਂ ਪਾਰ

ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਦੇ ਤੇਜੀ ਨਾਲ ਵੱਧਦੇ ਮਾਮਲੀਆਂ ਵਿੱਚ ਇੱਕ ਚੰਗੀ ਖਬਰ ਹੈ । Corona ਸੰਕਰਮਣ ਤੋਂ ਠੀਕ ਹੋਣ ਵਾਲੀਆਂ ਦਾ ਅੰਕੜਾ ਡੇਢ ਕਰੋੜ ਤੋਂ ਪਾਰ ਹੋ ਗਿਆ ਹੈ । ਹੁਣ ਤੱਕ 1 ਕਰੋੜ 50 ਲੱਖ 78 ਹਜਾਰ ਤੋਂ ਜ਼ਿਆਦਾ ਲੋਕ ਠੀਕ ਹੋ ਚੁੱਕੇ ਹਨ । ਪਿਛਲੇ 24 ਘੰਟੇ ਵਿੱਚ ਰਿਕਾਰਡ 2 . 70 ਲੱਖ ਲੋਕ ਰਿਕਵਰ ਹੋਏ ਹਨ । ਹੁਣ ਤੱਕ ਇੱਕ ਦਿਨ ਵਿੱਚ ਠੀਕ ਹੋਏ ਮਰੀਜਾਂ ਦਾ ਇਹ ਸਭ ਤੋਂ ਵੱਡਾ ਅੰਕੜਾ ਹੈ। ਇਸਤੋਂ ਪਹਿਲਾਂ ਮੰਗਲਵਾਰ ਨੂੰ 2 . 62 ਲੋਕ ਰਿਕ

Corona : ਅੱਜ ਪਹਿਲੇ ਦਿਨ 1 ਕਰੋੜ ਲੋਕਾਂ ਨੇ ਕੋਰੋਨਾ ਮਾਰੂ ਟੀਕੇ ਲਈ ਕਰਵਾਈ ਰਜਿਸਟਰੇਸ਼ਨ

ਚੰਡੀਗੜ੍ਹ : ਅੱਜ ਤੋ ਪੂਰੇ ਦੇਸ਼ ਵਿਚ ਕੋਰੋਨਾ ਟੀਕਾ ਲਵਾਉਣ ਲਈ ਰਜਿਸਟਰੇਸ਼ਟ ਸ਼ੁਰੂ ਹੋ ਗਈ ਹੈ। ਅੱਜ ਪਹਿਲੇ ਦਿਨ ਘਟੋ ਘਟ 1 ਕਰੋੜ ਲੋਕਾਂ ਨੇ ਕੋਰੋਨਾ ਮਾਰੂ ਟੀਕਾ ਲਵਾਓਣ ਲਈ ਰਜਿਸਟਰੇਸ਼ਨ ਕਰਵਾ ਲਈ ਹੈ। ਇਸ ਤੋ ਇਲਾਵਾ ਇਕ ਮਈ ਤੋ 18 ਸਾਲ 

ਰਾਜਸਥਾਨ ਦੇ ਸੀਐਮ ਗਹਿਲੋਤ ਨੂੰ ਕੋਰੋਨਾ ਦੇ ਪਰਛਾਵੇ ਹੇਠ

ਰਾਜਸਥਾਨ : ਰਾਜਸਥਾਨ ਦੇ ਮੁੱਖ ਮੰਤਰੀ ਦੀ ਪਤਨੀ ਸੁਨੀਤਾ ਗਹਿਲੋਤ ਨੂੰ ਬੀਤੇ ਦਿਨ ਕੋਰੋਨਾ ਹੋ ਗਿਆ ਸੀ ਅਤੇ ਹੁਣ ਖੁਦ ਅਸ਼ੋਕ ਗਹਿਲੋਤ ਨੇ ਟਵੀਟ ਕੀਤਾ ਹੈ ਕਿ ਕੋਰੋਨਾ ਪ੍ਰੋਟੋਕਾਲ ਤਹਿਤ ਉਨ੍ਹਾਂ ਨੇ ਆਪਣੇ ਆਪ ਨੂੰ ਏਕਾਂਤਵਾਸ ਕਰ ਲਿਆ ਹੈ। ਜਾਣਕਾਰੀ ਮੁਤਾਬਕ ਅਸ਼ੋਕ ਗਹਿਲੋਤ ਬੀਤੇ ਦਿਨੀ ਮੀਟਿੰਗਾਂ ਵੀ ਕਰਦੇ ਰਹੇ ਹ

ਪੰਜਾਬ ਦੇ ਸਾਬਕਾ ਮੁੱਖ ਸਕੱਤਰ ਰੱਤੜਾ ਦੇ ਦਿਹਾਂਤ ਉਤੇ ਮੁੱਖ ਮੰਤਰੀ ਵਲੋਂ ਦੁੱਖ ਦਾ ਪ੍ਰਗਟਾਵਾ

Corona : ਚੰਡੀਗੜ੍ਹ ਵਿਚ ਦੁਬਾਰਾ ਤੋਂ ਹੋਵੇਗੀ ਸਖ਼ਤੀ

ਚੰਡੀਗੜ੍ਹ : ਚੰਡੀਗੜ੍ਹ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੋਰ ਦੀ ਸਾਰੇ ਰਾਜਨੀਤਕ ਦਲਾਂ ਦੇ ਪ੍ਰਤੀਨਿਧਆਂ ਨਾਲ ਹੋਈ ਮੀਟਿੰਗ ਵਿੱਚ ਇਹ ਫ਼ੈਸਲਾ ਲਿਆ ਹੈ ਕਿ ਕੋਰੋਨਾ ਨੂੰ ਵੇਖਦੇ ਹੋਏ ਸ਼ਹਿਰ ਵਿਚ ਸਖ਼ਤੀ ਲਾਗੂ ਕੀਤੀ ਜਾਵੇਗੀ। ਮੀਟਿੰਗ ਵਿਚ ਕੁੱਝ ਨੇ ਕਿਹਾ ਕਿ 

ਗ਼ੈਰ ਕਾਨੂੰਨੀ ਤਰੀਕੇ ਨਾਲ ਵੇਚੇ ਜਾ ਰਹੇ ਹਨ ਆਕਸੀਜਨ ਸਲੰਡਰ

ਨਵੀਂ ਦਿੱਲੀ : ਗਾਜੀਆਬਾਦ ਵਿਖੇ ਇਕ ਆਕਸੀਜਨ ਪਲਾਂਟ ਹੈ ਜਿਸ ਦੇ ਬਾਹਰ ਸੜਕ ਉਤੇ ਹੀ ਆਕਸੀਜਨ ਦੇ ਸਲੰਡਰ ਗ਼ੈਰ ਕਾਨੂੰਨੀ ਤਰੀਕੇ ਨਾਲ ਵੇਚੇ ਜਾ ਰਹੇ ਹਨ। ਇਥੇ ਆਕਸੀਜਨ ਸਲੰਡਰਾਂ ਦੀ ਕਾਲਾ ਬਾਜ਼ਾਰੀ ਸ਼ਰੇਆਮ ਜਾਰੀ ਹੈ। ਜਾਣਕਾਰੀ ਮੁਤਾਬਕ ਇਥੇ ਪ

ਹੁਣ ਕੋਰੋਨਾ ਵੈਕਸੀਨ ਲਵਾਓਣ ਲਈ ਰਜਿਸਟਰੇਸ਼ਨ ਜ਼ਰੂਰੀ

ਚੰਡੀਗੜ੍ਹ : ਪੰਜਾਬ ਵਿਚ ਅੱਜ ਤੋ ਕੋਰੋਨਾ ਟੀਕਾ ਲਵਾਉਣ ਲਈ ਰਜਿਸਟਰੇਸ਼ਟ ਸ਼ੁਰੂ ਹੋ ਗਈ ਹੈ। ਕੋਰੋਨਾ ਟੀਕਾਕਰਨ ਅੱਜ ਸ਼ਾਮ ਤੋ ਸ਼ੁਰੂ ਹੋਵੇਗੀ। ਇਸ ਤੋ ਇਲਾਵਾ ਇਕ ਮਈ ਤੋ 18 ਸਾਲ ਤੋ ਉਪਰ ਲੋਕਾਂ ਨੂੰ ਛੇਤੀ ਹੀ ਟੀਕਾ ਲੱਗੇਗਾ । ਇਸ ਲਈ ਰਜਿਸ਼ਟਰੇਸਨ ਜ਼ਰੂਰੀ ਹੈ, ਕੋ