ਸਮੂਹ ਜ਼ਿਲ੍ਹਾ ਨਿਵਾਸੀ ਭਵਿੱਖ 'ਚ ਬਲੈਕ ਆਊਟ ਤੇ ਮੌਕ ਡਰਿੱਲ ਦੀ ਹੋਣ ਵਾਲੀ ਕਿਸੇ ਵੀ ਗਤੀਵਿਧੀ 'ਚ ਲਾਜਮੀ ਸਹਿਯੋਗ ਕਰਨ- ਡਾ. ਪ੍ਰੀਤੀ ਯਾਦਵ
ਐਸ ਐਸ ਪੀ ਦੀਪਕ ਪਾਰੀਕ ਅਤੇ ਹੋਰ ਪੁਲਿਸ ਅਧਿਕਾਰੀ ਡ੍ਰਿਲ ਦੌਰਾਨ ਫੀਲਡ ਵਿੱਚ ਰਹੇ
ਆਮ ਲੋਕਾਂ ਦੀ ਸਹੂਲਤ ਲਈ ਸਾਰੇ ਅਭਿਆਸ ਦੀ ਵੀਡੀਓ ਸਾਂਝੀ ਕੀਤੀ ਜਾਵੇਗੀ, ਲੋਕ ਕਿਸੇ ਤਰ੍ਹਾਂ ਦੀ ਘਬਰਾਹਟ ‘ਚ ਨਾ ਆਉਣ