ਭਾਸ਼ਾ ਵਿਭਾਗ ਪੰਜਾਬ ਦੇ ਇੱਥੇ ਸਥਿਤ ਮੁੱਖ ਦਫ਼ਤਰ ਦੀ ਇਮਾਰਤ ਭਾਸ਼ਾ ਭਵਨ ਵਿਖੇ 85 ਕਿਲੋਵਾਟ ਸੂਰਜੀ ਊਰਜਾ (ਸੋਲਰ ਪਲਾਂਟ) ਸਮਰੱਥਾ ਵਾਲਾ ਪਲਾਂਟ ਚਾਲੂ ਹੋ ਗਿਆ ਹੈ।