ਹਰਿਆਣਾ ਦੇ ਕਿਰਤ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਹਾ ਕਿ ਬਾਵਲ ਉਦਯੋਗਿਕ ਖੇਤਰ ਵਿੱਚ ਈਐਸਆਈ ਹਸਪਤਾਲ ਭਵਨ ਦਾ ਨਿਰਮਾਣ ਕੰਮ ਪੂਰਾ ਹੋਣ ਦੇ ਬਾਅਦ ਹੈਂਡਓਵਰ ਹੋਣ ਬਾਅਦ ਤਿੰਨ ਮਹੀਨੇ ਦੇ ਅੰਦਰ ਹਸਪਤਾਲ ਦਾ ਫਰਨੀਚਰ, ਸਮੱਗਰੀ ਅਤੇ ਸਟਾਫ ਨੂੰ ਨਿਯੁਕਤ ਕਰ ਜਲਦੀ ਜਨਤਾ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ।