Saturday, January 03, 2026
BREAKING NEWS

VVPat

EVM ਅਤੇ VVPAT ਮਸ਼ੀਨਾਂ ਨੁੰ ਸੁਰੱਖਿਅਤ ਕਰਨ ਲਈ ਬਣਾਏ ਗਏ ਹਨ 91 ਸਟ੍ਰਾਂਗ ਰੂਮ

ਸਟਰਾਂਗ ਰੂਮ ਦੇ ਬਾਹਰ ਕੇਂਦਰੀ ਾਅਰਮਡ ਪੁਲਿਸ ਫੋਰਸ ਰਹਿਣਗੇ ਤੈਨਾਤ, ਕਮਰਿਆਂ ਦੇ ਅੰਦਰ ਸੀਸੀਟੀਵੀ ਕੈਮਰਿਆਂ ਨਾਲ ਰਹੇਗੀ ਪੈਨੀ ਨਜਰ

ਈਵੀਐਮਜ਼ ਅਤੇ ਵੀ.ਵੀ.ਪੈਟ ਦੀ ਕਮਿਸ਼ਨਿੰਗ ਮੁਕੰਮਲ

ਜ਼ਿਲ੍ਹਾ ਚੋਣ ਅਫ਼ਸਰ ਡਾ ਪੱਲਵੀ ਨੇ ਕਮਿਸ਼ਨਿੰਗ ਪ੍ਰਕਿਰਿਆ ਦਾ ਕੀਤਾ ਨਿਰੀਖਣ

ਵਿਧਾਨ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਦੇ 200 ਪੋਲਿੰਗ ਸਟੇਸ਼ਨਾਂ ਸਬੰਧੀ 240 ਬੈਲਟ ਯੂਨਿਟ,240 ਕੰਟਰੋਲ ਯੂਨਿਟ ਅਤੇ 260 ਵੀ.ਵੀ.ਪੈਟ ਮਸ਼ੀਨਾਂ

ਬਸੀ ਪਠਾਣਾਂ ਦੇ 178 ਪੋਲਿੰਗ ਸਟੇਸ਼ਨਾਂ ਸਬੰਧੀ 213 ਬੈਲਟ ਯੂਨਿਟ, 213 ਕੰਟਰੋਲ ਯੂਨਿਟ ਅਤੇ 231 ਵੀਵੀਪੈਟ ਮਸ਼ੀਨਾਂ

ਈ.ਵੀ.ਐਮ. ਅਤੇ ਵੀਵੀਪੈਟ ਮਸ਼ੀਨਾਂ ਸਬੰਧੀ ਈ.ਆਰ.ਓਜ ਦੀ ਟ੍ਰੇਨਿੰਗ

ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅੱਜ ਜ਼ਿਲ੍ਹਾ ਚੋਣ ਅਫ਼ਸਰ -ਕਮ- ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਵਿੱਚ ਈ.ਆਰ.ਓਜ ਨੂੰ  ਈ.ਵੀ.ਐਮ. ਅਤੇ ਵੀਵੀਪੈਟ ਮਸ਼ੀਨਾਂ ਸਬੰਧੀ ਟ੍ਰੇਨਿੰਗ ਦਿੱਤੀ ਗਈ। ਇਹ ਟ੍ਰੇਨਿੰਗ ਐਸ.ਡੀ.ਐਮ. ਪਾਤੜਾਂ ਨਵਦੀਪ ਕੁਮਾਰ ਵੱਲੋਂ ਕਰਵਾਈ ਗਈ।

ਵੋਟਿੰਗ ਮਸ਼ੀਨ ਅਤੇ ਵੀ ਵੀ ਪੈਟ  ਸਬੰਧੀ ਜਾਗਰੂਕਤਾ  ਪੈਦਾ ਕਰਨ ਲਈ ਜਿਲੇ ਵਿੱਚ ਕੈਂਪਾਂ ਦਾ ਆਯੋਜਨ

ਹਰ ਇੱਕ ਬੂਥ ਅਤੇ ਵਿਦਿਅਕ ਅਦਾਰੇ ਤੱਕ ਪਹੁੰਚੇਗੀ ਸਵੀਪ ਟੀਮ - ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ

ਚੋਣ ਕਮਿਸ਼ਨ ਦੇ ਡਾਇਰੈਕਟਰ ਨੇ ਈਵੀਐਮ ਅਤੇ ਵੀਵੀਪੈਟਸ ਦੇ ਫਸਟ ਲੈਵਲ ਚੈਕਿੰਗ ਦਾ ਕੀਤਾ ਨਿਰੀਖਣ

ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ ਦੇ ਨਿਰਦੇਸ਼ਕ (ਈਵੀਐਮ) ਐਸ ਸੁੰਦਰ ਰਾਜਨ ਦੀ ਅਗਵਾਈ ਵਿੱਚ ਚੋਣ ਕਮਿਸ਼ਨ ਦੀ ਟੀਮ ਨੇ ਈਵੀਐਮ ਵੇਅਰਹਾਊਸ, ਉਦਯੋਗਿਕ ਖੇਤਰ ਫ਼ੇਜ਼-7 ਵਿਖੇ ਇਲੈਕਟ੍ਰੌਨਿਕ ਵੋਟਿੰਗ ਮਸ਼ੀਨਾਂ (ਈਵੀਐਮਜ਼) ਅਤੇ ਵੋਟਰ ਵੈਰੀਫੀਏਬਲ ਪੇਪਰ ਆਡਿਟ ਟਰੇਲ (ਵੀਵੀਪੈਟਸ) ਦੀ ਫਸਟ ਲੈਵਲ ਚੈਕਿੰਗ ਦਾ ਨਿਰੀਖਣ ਕੀਤਾ।