ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਸਰਜੀਕਲ ਵਾਰਡ ਵਿੱਚ ਤਾਇਨਾਤ ਅਮਲੇ ਵੱਲੋਂ ਇੱਕ ਲਵਾਰਿਸ ਮਰੀਜ਼ ਦੀ ਮੌਤ ਤੋਂ ਬਾਅਦ ਉਸ ਦੀ ਲਾਸ਼ ਨੂੰ ਹਸਪਤਾਲ ਦੇ ਬਾਹਰ ਸ਼ਮਸ਼ਾਨਘਾਟ ਦੇ ਨੇੜੇ ਸੁੱਟਣ ਦਾ ਹੈਰਾਨ ਕਰਨ ਵਾਲਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ।
ਡੇਹਲੋਂ ਸਾਹਨੇਵਾਲ ਵਾਲੀ ਰੋਡ ਤੇ ਖਾਨਪੁਰ ਨਹਿਰ ਵਾਲੇ ਪੁਲ ਕੋਲੋਂ ਇੱਕ ਡੇਹਲੋਂ ਪੁਲਿਸ ਨੂੰ ਲਾਵਾਰਿਸ ਲਾਸ਼ ਮਿਲੀ ਹੈ।