Wednesday, September 17, 2025

UPPolice

ਯੂ.ਪੀ. ਵਾਸੀ ਦੇ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀਆਂ ਦੀ ਗ੍ਰਿਫਤਾਰੀ 'ਚ ਪੁਲਿਸ ਨੂੰ ਮਿਲੀ ਵੱਡੀ ਸਫਲਤਾ

ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਸਬ ਡਿਵੀਜ਼ਨ ਮੁੱਲਾਂਪੁਰ ਗਰੀਬਦਾਸ ਦੇ ਕਪਤਾਨ ਪੁਲਿਸ ਸ਼੍ਰੀ ਮੋਹਿਤ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ

ਯੂਪੀ ਪੁਲਿਸ ਦਾ ਵਹਿਸ਼ੀਪੁਣਾ : ਨੌਜਵਾਨ ਦੇ ਹੱਥ-ਪੈਰ ਵਿਚ ਕਿੱਲਾਂ ਠੋਕੀਆਂ

ਕੋਰੋਨਾ ਕਾਲ ਵਿਚ ਯੂਪੀ ਪੁਲਿਸ ਦਾ ਡਰਾਉਣਾ ਚਿਹਰਾ ਵੇਖਣ ਨੂੰ ਮਿਲਿਆ ਹੈ। ਤਿੰਨ ਜ਼ਿਲਿ੍ਹਆਂ ਵਿਚ ਪੁਲਿਸ ਨੇ ਬਰਬਰਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿਤੀਆਂ। ਪਹਿਲਾ ਮਾਮਲਾ ਬਰੇਲੀ ਦਾ ਹੈ ਜਿਥੇ ਥਾਣਾ ਬਾਰਾਦਰੀ ਦੇ ਜੋਗੀ ਨਵਾਦਾ ਵਿਚ ਮਾਸਕ ਨਾ ਪਾਉਣ ’ਤੇ ਨੌਜਵਾਨ ਦੇ ਹੱਥ ਅਤੇ ਪੈਰਾਂ ਵਿਚ ਕਿੱਲਾਂ ਠੋਕਣ ਦਾ ਦੋਸ਼ ਪੁਲਿਸ ’ਤੇ ਲੱਗਾ ਹੈ। ਉਧਰ, ਰਾਏਬਰੇਲੀ ਵਿਚ 5 ਨੌਜਵਾਨਾਂ ਨੂੰ ਰਾਤ ਭਰ ਚੌਕੀ ਵਿਚ ਕੁੱਟਣ ਅਤੇ ਮਊ ਵਿਚ ਨੌਜਵਾਨ ਨੂੰ ਕੁੱਟਦੇ ਹੋਏ ਥਾਣੇ ਲਿਜਾਣ ਦਾ ਦੋਸ਼ ਲੱਗਾ ਹੈ।