ਐਲਨ ਮਸਕ ਦੀ ਕੰਪਨੀ ਸਪੇਸਐਕਸ ਨੇ ਪਲਾੜ ਖੋਜ ਦੇ ਖੇਤਰ ਵਿੱਚ ਬੇਮਿਸਾਲ ਇਤਿਹਾਸ ਸਿਰਜਦਿਆਂ ਆਪਣੇ ਵਿਸ਼ਾਲ ਸਟਾਰਸ਼ਿਪ ਪੁਲਾੜ ਯਾਨ ਨੂੰ ਔਰਬਿਟ ਤੋਂ ਵਾਪਸ ਧਰਤੀ ’ਤੇ ਲਿਆ ਕੇ ਲਾਂਚ ਟਾਵਰ ਮੇਕਾਜ਼ਿਲਾ ਦੀਆਂ ਮਕੈਨੀਕਲ ਬਾਹਾਂ ਵਿੱਚ ਸਿੱਧਾ ਫੜ ਕੇ ਮੀਲ ਪੱਥਰ ਗੱਢ ਦਿੱਤਾ