ਅਦਾਕਾਰਾ ਸੋਨਲ ਚੌਹਾਨ ਆਪਣੀ ਪਹਿਲੀ ਪੰਜਾਬੀ ਫ਼ਿਲਮ ‘ਸ਼ੇਰਾ’ ਵਿੱਚ ਦੋ ਪੰਨਿਆਂ ਦਾ ਲੰਮਾ ਪੰਜਾਬੀ ਮੋਨੋਲਾਗ ਇੱਕ ਹੀ ਟੇਕ ਵਿੱਚ ਬੋਲ ਕੇ ਚਰਚਾ ਵਿੱਚ ਹਨ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ’ਤੇ ਪੰਜਾਬ ਪੁਲਿਸ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ
ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਲਾਲਜੀਤ ਸਿੰਘ ਭੁੱਲਰ ਨੇ ਟਰਾਇਲ ਮੌਕੇ ਕੀਤੀ ਸ਼ਿਰਕਤ, ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਸੂਬੇ ਦੀ ਵਚਨਬੱਧਤਾ ਦੁਹਰਾਈ
ਤਿੰਨ ਪਿਸਤੌਲਾਂ ਸਮੇਤ 13 ਜਿੰਦਾ ਕਾਰਤੂਸ ਬਰਾਮਦ; ਮਹਿੰਦਰਾ ਸਕਾਰਪੀਓ ਕਾਰ ਜ਼ਬਤ
ਸ਼ੇਰੇ ਨਾਲ ਖਿਚਵਾਈਆਂ ਤਸਵੀਰਾਂ
ਚੰਡੀਗੜ੍ਹ : ਪੰਜਾਬੀ ਫਿ਼ਲਮਾਂ ਦੇ ਮਸ਼ਹੂਰ ਅਦਾਕਾਰ ਸੁਖਜਿੰਦਰ ਸ਼ੇਰਾ ਦਾ ਅੱਜ ਵਿਦੇਸ਼ ਵਿਚ ਦਿਹਾਂਤ ਹੋ ਗਿਆ ਹੈ। 'ਯਾਰੀ ਜੱਟ ਦੀ', 'ਜੱਟ ਤੇ ਜ਼ਮੀਨ' ਫਿਲਮ ਤੋਂ ਪ੍ਰਸਿੱਧੀ ਹਾਂਸਲ ਕਰਨ ਵਾਲੇ ਪੰਜਾਬੀ ਅਦਾਕਾਰ ਅਤੇ ਨਿਰਦੇਸ਼ਕ ਸੁਖਜਿੰਦਰ ਸ਼ੇਰਾ ਦਾ ਅੱਜ ਯੁਗਾਂਡਾ ਵਿਖੇ ਦਿਹਾਂਤ ਹੋ ਗਿਆ ਹੈ