Monday, June 16, 2025

Shekhawat

ਦਾਮਨ ਬਾਜਵਾ ਦੀ ਅਗਵਾਈ ਹੇਠ ਵਫ਼ਦ ਕੇਂਦਰੀ ਮੰਤਰੀ ਸ਼ੇਖਾਵਤ ਨੂੰ ਮਿਲਿਆ 

ਸ਼ਹੀਦ ਊਧਮ ਸਿੰਘ ਦੀਆਂ ਯਾਦਾਂ ਸੰਭਾਲਣ ਦੀ ਕੀਤੀ ਮੰਗ 

ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤਾ ਸੂਰਜਕੁੰਡ ਮੇਲੇ ਦਾ ਦੌਰਾ

ਕਲਾ ਅਤੇ ਸਭਿਆਚਾਰ ਦਾਅਮੁੱਲ ਸੰਗਮ ਹੇ ਸੂਰਜਕੁੰਡ ਮੇਲਾ - ਗਜੇਂਦਰ ਸ਼ੇਖਾਵਤ

ਦਾਮਨ ਬਾਜਵਾ ਕੇਂਦਰੀ ਮੰਤਰੀ ਸ਼ੇਖਾਵਤ ਨੇ ਮਿਲੇ 

ਸ਼ਹੀਦ ਊਧਮ ਸਿੰਘ ਨਾਲ ਜੁੜੀਆਂ ਮੰਗਾਂ ਤੇ ਕੀਤੀ ਵਿਚਾਰ ਚਰਚਾ 

ਸੁਨਾਮ ਚ, ਭਾਜਪਾ ਨੇ ਰੇਲਵੇ ਦੀਵਾਰ ਪਿੱਛੇ ਹਟਾਉਣ ਦੀ ਮੰਗ ਕੀਤੀ ਪੂਰੀ : ਸ਼ੇਖਾਵਤ 

ਕੇਂਦਰ ਨੇ ਕਰੋੜਾਂ ਦੀ ਜ਼ਮੀਨ ਲੱਖਾਂ ਚ,  ਨਗਰ ਪਾਲਿਕਾ ਨੂੰ ਸੌਂਪੀ 

ਮੋਦੀ ਰਾਜ 'ਚ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਨਾਲ ਵਿਕਾਸ ਦੀ ਰਫ਼ਤਾਰ ਹੋਈ ਤੇਜ਼ : ਸ਼ੇਖਾਵਤ 

ਸੁਨਾਮ ਵਿਖੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਰੈਲੀ ਨੂੰ ਸੰਬੋਧਨ ਕਰਦੇ ਹੋਏ। ਕਿਹਾ ਦੇਸ਼ ਦੀ ਜਨਤਾ ਮੋਦੀ ਨੂੰ ਤੀਜੀ ਵਾਰ ਬਣਾਊ ਪ੍ਰਧਾਨ ਮੰਤਰੀ