ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਸੋਨੀਪਤ ਪਹੁੰਚ ਕੇ ਆਪਣੇ ਓਐਸਡੀ ਸ੍ਰੀ ਵੀਰੇਂਦਰ ਖਾਲਸਾ ਦੇ ਭਤੀਜ ਅਤੇ ਸ੍ਰੀ ਜੈਦੇਵ ਦਈਯਾ ਦੇ ਸੁਪੁੱਤਰ ਪੀ੍ਰਤ ਦਈਯਾ ( ਉਮਰ-22 ਸਾਲ) ਦੇ ਨਿਧਨ 'ਤੇ ਡੂੰਗਾ ਦੁੱਖ ਵਿਅਕਤ ਕੀਤਾ।