Tuesday, September 16, 2025

PrayerCeremony

ਪ੍ਰਨੀਤ ਕੌਰ ਛੀਨੀਵਾਲ ਕਲਾਂ ਦੀ ਅੰਤਿਮ ਅਰਦਾਸ ਮੌਕੇ ਫਲਦਾਰ ਬੂਟੇ ਵੰਡ ਕੇ ਸ਼ਰਧਾਂਜਲੀ ਭੇਟ

ਇਲਾਕੇ ਦੀ ਉੱਘੀ ਸਮਾਜ ਸੇਵੀ ਸ਼ਖਸ਼ੀਅਤ ਇੰਸ ਪਿਆਰਾ ਸਿੰਘ ਮਾਹਮਦਪੁਰ ਵੱਲੋੰ ਹਲਕਾ ਮਹਿਲਕਲਾਂ ਦੇ ਪਿੰਡ ਛੀਨੀਵਾਲ ਕਲਾਂ ਦੀ ਹੋਣਹਾਰ ਧੀ ਪ੍ਰਨੀਤ ਕੌਰ ਢੀਂਡਸਾ ਸਪੁੱਤਰੀ ਸਰਪੰਚ ਨਿਰਭੈ ਸਿੰਘ ਜੋ ਬੀਤੇ ਦਿਨੀਂ ਇੱਕ ਹਾਦਸੇ ਦੌਰਾਨ ਵਾਹਿਗੁਰੂ ਦੇ ਚਰਨਾਂ ਵਿੱਚ ਜਾਂ ਬਿਰਜੀ ਸੀ ਉਸ ਦੀ ਅੰਤਿਮ ਅਰਦਾਸ ਮੌਕੇ ਫ਼ਲਦਾਰ ਬੂਟੇ ਵੰਡ ਕੇ ਸ਼ਰਧਾਂਜਲੀ ਭੇਟ ਕੀਤੀ ਗਈ।

ਭਾਰਤੀ ਫ਼ੌਜ ਦੇ ਜਵਾਨ ਸ਼ਹੀਦ ਏ.ਐੱਲ.ਡੀ. ਦਲਜੀਤ ਸਿੰਘ ਨੂੰ ਅੰਤਿਮ ਅਰਦਾਸ ਮੌਕੇ ਦਿੱਤੀ ਨਿੱਘੀ ਸ਼ਰਧਾਂਜਲੀ

ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਸ਼ਹੀਦ ਦਲਜੀਤ ਸਿੰਘ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਐਕਸਗ੍ਰੇਸ਼ੀਆ ਗ੍ਰਾਂਟ ਦੀ ਰਾਸ਼ੀ ਦੇਣ ਦਾ ਕੀਤਾ ਐਲਾਨ

ਗੁਰੂਘਰ ਸਾਚਾ ਧੰਨ ਵਿਖੇ ਸ: ਕਰਨੈਲ ਸਿੰਘ ਜੀ ਦੇ ਨਮਿੱਤ ਅਰਦਾਸ ਸਮਾਗਮ

ਪੰਜਾਬ ਦੇ ਸਿਕੰਦਰਾਂ ਤੋਂ ਪੰਜਾਬ ਨੂੰ ਸੁਚੇਤ ਹੋਣ ਦੀ ਲੋੜ ਹੈ, ਜੋ ਨਾਲ ਤਾਂ ਕੱਖ ਨਹੀ ਲੈ ਕੇ ਜਾਣਗੇ ਪਰ ਛੱਡ ਕੇ ਵੀ ਕੱਖ ਨੀ ਜਾਣਗੇ - ਭਾਈ ਵਡਾਲਾ