ਮੰਦਿਰ 'ਚ ਚੱਲਦੇ ਵਿਕਾਸ ਕਾਰਜਾਂ ਕਰਕੇ ਸ਼ਰਧਾਲੂਆਂ ਨੂੰ ਨਹੀਂ ਆਵੇਗੀ ਕੋਈ ਪ੍ਰੇਸ਼ਾਨੀ, ਮੰਦਿਰ ਦੇ ਸੀਵਰੇਜ ਦਾ ਟੈਂਡਰ ਵੀ ਲੱਗਿਆ : ਡਾ. ਪ੍ਰੀਤੀ ਯਾਦਵ
ਗੁਰਦੁਆਰਾ ਸਾਹਿਬ ਦੀ ਬਾਹਰਲੀ ਪਾਰਕਿੰਗ ਚ ਪੀ ਐਨ ਸੀ ਚੈਨਲ ਵਿੱਚ ਖੜ੍ਹਦਾ ਪਾਣੀ ਸੁਕਾਉਣ ਤੇ ਸਾਫ਼-ਸਫ਼ਾਈ ਲਈ ਇੰਜੀਨੀਅਰਾਂ ਦੀ ਕਮੇਟੀ ਗਠਿਤ
ਅਧਿਕਾਰੀਆਂ ਨੂੰ ਕੰਮ ‘ ਚ ਤੇਜੀ ਲਿਆਉਣ ਦੀ ਦਿੱਤੀ ਹਦਾਇਤ
ਪਟਿਆਲਾ ਸ਼ਹਿਰ ਦੀਆਂ ਸੜਕਾਂ ਬਣਾਉਣ ਲਈ 20 ਕਰੋੜ ਦੇ ਟੈਂਡਰ ਜਾਰੀ
ਸੁਨਾਮ ਦੇ ਤਿੰਨ ਪਿੰਡਾਂ ਵਿੱਚ 4.69 ਕਰੋੜ ਰੁਪਏ ਦੀ ਆਵੇਗੀ ਲਾਗਤ
ਬਰਸਾਤ ਦੌਰਾਨ ਲੋਕਾਂ ਨੂੰ ਪਾਣੀ ਖੜ੍ਹਨ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਕੰਮ ਛੇ ਮਹੀਨਿਆਂ ਵਿੱਚ ਮੁਕੰਮਲ ਕੀਤਾ ਜਾਵੇਗਾ
ਨਮੋਲ 'ਚ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ
ਕਿਹਾ ਮਾਨ ਸਰਕਾਰ ਵੀ ਮੋਦੀ ਦੇ ਰਾਹ ਤੁਰੀ
ਜ਼ਿਲ੍ਹੇ ਦੇ 92 ਪਿੰਡਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਉਣ ਲਈ ਜੰਗੀ ਪੱਧਰ ਤੇ ਕਾਰਜ ਜਾਰੀ
ਸੂਬੇ ਦੇ ਵੱਕਾਰੀ ਜ਼ਮੀਨਦੋਜ਼ ਪਾਈਪਲਾਈਨ ਨੈਟਵਰਕ ਤੋਂ 40,000 ਹੈਕਟੇਅਰ ਤੋਂ ਵੱਧ ਰਕਬੇ ਨੂੰ ਹੋਵੇਗਾ ਲਾਭ
ਸ਼ਹਿਰ ਵਾਸੀਆਂ ਨੂੰ ਸੱਤੇ ਦਿਨ 24 ਘੰਟੇ ਨਹਿਰੀ ਪਾਣੀ ਦੀ ਸਪਲਾਈ ਦੇਣ ਲਈ ਪਾਈਆਂ ਜਾ ਰਹੀਆਂ
ਕਿਹਾ ਛੋਟੇ ਕਿਸਾਨਾਂ ਨੂੰ ਉਜਾੜਿਆ ਜਾ ਰਿਹਾ
ਲੋਕਾਂ ਨੂੰ ਆਵਜਾਈ ਲਈ ਪ੍ਰੇਸਾਨ ਨਹੀਂ ਹੋਣਾ ਪਏਗਾ-ਵਿਧਾਇਕ ਅਜੀਤਪਾਲ ਕੋਹਲੀ