ਭਾਰਤੀ ਜਨਤਾ ਪਾਰਟੀ ਦੇ ਸਟੇਟ ਮੀਡੀਆ ਹੈੱਡ ਵਿਨੀਤ ਜੋਸ਼ੀ ਨੇ ਨਿਊ ਸਨੀ ਐਨਕਲੇਵ ਸੈਕਟਰ 125 ਖਰੜ ਵਿੱਚ ਪਾਣੀ ਦੀ ਗੰਭੀਰ ਕਮੀ ਦੇ ਮੁੱਦੇ ’ਤੇ ਉੱਥੇ ਦੀ ਰੇਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸਰਦਾਰ ਪਵਿਤਰ ਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਸ਼੍ਰੀ ਰਾਮਕ੍ਰਿਸ਼ਣ ਕਟਾਰੀਆ, ਕਮਲਕਾਂਤ ਸ਼ਰਮਾ, ਜੋਗਿੰਦਰ ਪਾਲ ਸ਼ਰਮਾ, ਸ਼੍ਰੀ ਸ਼ਸ਼ੀ, ਹਰਮੇਲ ਸਿੰਘ, ਮੇਜਰ ਸਿੰਘ ਨੰਬਰਦਾਰ, ਜਗਤ ਸਿੰਘ ਚੌਹਾਨ ਅਤੇ ਮਨਜੀਤ ਸਿੰਘ ਸੰਧੂ ਨਾਲ ਮੀਟਿੰਗ ਕਰਨ ਤੋਂ ਬਾਅਦ ਕਿਹਾ ਕਿ ਇਲਾਕੇ ਦੇ ਨਿਵਾਸੀਆਂ ਨੂੰ ਪਾਣੀ ਵਰਗੀ ਬੁਨਿਆਦੀ ਸਹੂਲਤ ਲਈ ਸੰਘਰਸ਼ ਕਰਨਾ ਪੈ ਰਿਹਾ ਹੈ,