Monday, January 12, 2026
BREAKING NEWS

MikaSingh

ਗਾਇਕ ਮੀਕਾ ਸਿੰਘ ਦੀ ਮੁੜ ਵਿਗੜੀ ਸਿਹਤ, ਆਪਣੀਆਂ ਗਲਤੀਆਂ ਕਾਰਨ ਭੁਗਤਣਾ ਪਿਆ 15 ਕਰੋੜ ਦਾ ਨੁਕਸਾਨ

ਵਿਗੜਦੀ ਸਿਹਤ ਕਾਰਨ ਮੀਕਾ ਸਿੰਘ ਕੋਈ ਸ਼ੋਅ ਨਹੀਂ ਕਰ ਸਕੇ। ਹਾਲਾਂਕਿ ਉਹ ਇਨ੍ਹੀਂ ਦਿਨੀਂ ਵਰਲਡ ਟੂਰ 'ਤੇ ਸਨ, ਵੱਖ-ਵੱਖ ਦੇਸ਼ਾਂ 'ਚ ਕਈ ਕੰਸਰਟ ਹੋਣ ਵਾਲੇ ਸਨ। ਅਜਿਹੇ 'ਚ ਮੀਕਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ 10-15 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਸ਼ੋਅਜ਼ 'ਚ ਪ੍ਰਦਰਸ਼ਨ ਨਾ ਕਰ ਸਕਣ ਕਾਰਨ ਉਸ ਨੂੰ ਕਈ ਲੋਕਾਂ ਦੇ ਪੈਸੇ ਵੀ ਵਾਪਸ ਕਰਨੇ ਪਏ। ਕੁਝ ਲੋਕਾਂ ਨੇ ਮੇਰਾ ਬਹੁਤ ਸਾਥ ਦਿੱਤਾ ਅਤੇ ਮੈਨੂੰ ਸੀਡੀ ਅਤੇ ਲਿਪ ਸਿੰਕ ਰਾਹੀਂ ਗਾਉਣ ਦਿੱਤਾ। ਅੱਜ ਤੱਕ ਦੀ ਸਾਰੀ ਮਿਹਨਤ, ਅਕਸ, ਰਿਸੈਪਸ਼ਨ ਸਭ ਵਿਗੜ ਜਾਂਦਾ ਹੈ।

ਗਾਇਕ ਮੀਕਾ ਸਿੰਘ ਦੋਸਤੀ ਦੀ ਬਣੇ ਮਿਸਾਲ, ਦੋਸਤ ਨੂੰ ਬਰਥਡੇਅ 'ਤੇ ਗਿਫਟ ਕੀਤਾ ਕਰੋੜਾਂ ਦਾ ਫਲੈਟ

ਬਾਲੀਵੁੱਡ ਦੇ ਮਸ਼ਹੂਰ ਗਾਇਕ ਮੀਕਾ ਸਿੰਘ ਨਾ ਸਿਰਫ਼ ਆਪਣੀ ਗਾਇਕੀ ਲਈ ਜਾਣੇ ਜਾਂਦੇ ਹਨ ਸਗੋ ਉਹ ਇੱਕ ਦਿਆਲੂ ਇਨਸਾਨ ਵਜੋਂ ਵੀ ਬਹੁਤ ਮਸ਼ਹੂਰ ਹਨ। ਲੋਕ ਉਸ ਦੀ ਗਾਇਕੀ ਦੇ ਨਾਲ-ਨਾਲ ਉਸ ਦੇ ਚੰਗੇ ਵਿਹਾਰ ਦੀ ਵੀ ਤਾਰੀਫ਼ ਕਰਦੇ ਹਨ। 

ਮੀਕਾ ਸਿੰਘ ਨੇ ਮਲੇਸ਼ੀਆ, ਸਿੰਗਾਪੁਰ, ਆਸਟ੍ਰੇਲੀਆ ਵਾਲੇ ਸਾਰੇ ਸ਼ੋਅ ਕੀਤੇ ਰੱਦ