ਪੰਜਾਬ ਸਰਕਾਰ ਦੇ ਹੁਕਮਾਂ, ਸਿਵਲ ਸਰਜਨ ਸ਼੍ਰੀ ਪਵਨ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾਕਟਰ ਜਗਦੀਪ ਸਿੰਘ ਜੀ ਜ਼ਿਲਾ ਐਪੀਡਿਮੌਲੋਜਿਸਟ ਦੀ ਯੋਗ ਰਹਿਨੁਮਾਈ ਅਧੀਨ
ਦੁਨੀਆਂ ਚ, ਹਰ ਸਾਲ 8 ਲੱਖ ਲੋਕਾਂ ਦੀ ਹੁੰਦੀ ਹੈ ਮੌਤ : ਮੰਗਵਾਲ
ਪ੍ਰਹੇਜ ਤੇ ਸਾਵਧਾਨੀ ਵਰਤਣ ਨਾਲ ਹੋ ਸਕਦਾ ਮਲੇਰੀਆ ਤੋਂ ਬਚਾਅ
ਸਿਵਲ ਹਸਪਤਾਲ ਸਮਾਣਾ ਵਿਖੇ ਡਾ. ਜਿਤੇਨ ਡਾਹਰਾ ਮੈਡੀਕਲ ਅਫਸਰ ਦੀ ਅਗਵਾਈ ਹੇਠ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ।