ਸ਼੍ਰੀ ਵੈਸ਼ਨੂੰ ਦੇਵੀ ਮੰਦਿਰ ਅਤੇ ਧਰਮਸ਼ਾਲਾ ਨਿਰਮਾਣ ਕਮੇਟੀ ਜੁਝਾਰ ਨਗਰ, ਪਟਿਆਲਾ ਵੱਲੋਂ ਆਉਣ ਵਾਲੇ ਵਿਸ਼ਾਲ ਮਾਂ ਭਗਵਤੀ ਜਾਗਰਣ ਸਬੰਧੀ ਮਿਤੀ ਸੱਦਾ-ਪੱਤਰ ਜਾਰੀ ਕੀਤਾ ਗਿਆ।