Tuesday, May 14, 2024

LowerPrices

ਹੁਸ਼ਿਆਰਪੁਰ ਵਿੱਚ ਪੀਐਮ ਨਰੇਂਦਰ ਮੋਦੀ ਖਿਲਾਫ਼ ਸ਼ਿਕਾਇਤ ਦਰਜ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖਿਲਾਫ਼ ਸ਼ਿਕਾਇਤ ਹੁਸ਼ਿਆਰਪੁਰ ਵਿੱਚ ਹੋਈ ਹੈ। ਪਰ ਵੱਡੀ ਗੱਲ ਇਹ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਖਿਲਾਫ਼ ਪੰਜਾਬ ਪੁਲਿਸ ਸ਼ਿਕਾਇਤ ਦਰਜ ਵੀ ਕਰੇਗੀ ਜਾਂ ਫਿਰ ਮਾਮਲਾ ਦਰਜ ਕਰ ਸਕਦੀ ਹੈ ਜਾ ਨਹੀਂ। ਪਰ ਸੋਸ਼ਲਿਸਟ ਪਾਰਟੀ ਆਫ ਇੰਡੀਆ ਦੇ 7 ਮੈਂਬਰੀ ਨੇ ਆਪਣੀ ਆਵਾਜ਼ ਜ਼ਰੂਰ ਬੁਲੰਦ ਕੀਤੀ ਹੈ।

ਸਸਤਾ ਹੋਇਆ ਪੈਟਰੋਲ ਅਤੇ ਡੀਜ਼ਲ, ਘਟੀਆ ਕੀਮਤਾਂ

ਇਨ੍ਹਾਂ ਸ਼ਹਿਰਾਂ 'ਚ ਬਦਲੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ-
ਆਗਰਾ— ਪੈਟਰੋਲ 45 ਪੈਸੇ ਸਸਤਾ ਹੋ ਕੇ 96.18 ਰੁਪਏ, ਡੀਜ਼ਲ 44 ਪੈਸੇ ਸਸਤਾ ਹੋ ਕੇ 89.36 ਰੁਪਏ ਪ੍ਰਤੀ ਲੀਟਰ
ਅਹਿਮਦਾਬਾਦ— ਪੈਟਰੋਲ 35 ਪੈਸੇ ਮਹਿੰਗਾ ਹੋ ਕੇ 96.77 ਰੁਪਏ, ਡੀਜ਼ਲ 35 ਪੈਸੇ ਮਹਿੰਗਾ ਹੋ ਕੇ 92.52 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
ਅਜਮੇਰ— ਪੈਟਰੋਲ 34 ਪੈਸੇ ਮਹਿੰਗਾ ਹੋ ਕੇ 108.88 ਰੁਪਏ, ਡੀਜ਼ਲ 30 ਪੈਸੇ ਮਹਿੰਗਾ ਹੋ ਕੇ 94.08 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
ਨੋਇਡਾ— ਪੈਟਰੋਲ 17 ਪੈਸੇ ਸਸਤਾ ਹੋ ਕੇ 96.76 ਰੁਪਏ, ਡੀਜ਼ਲ 17 ਪੈਸੇ ਸਸਤਾ ਹੋ ਕੇ 89.93 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।
ਗੁਰੂਗ੍ਰਾਮ— ਪੈਟਰੋਲ 33 ਪੈਸੇ ਸਸਤਾ ਹੋ ਕੇ 96.66 ਰੁਪਏ, ਡੀਜ਼ਲ 32 ਪੈਸੇ ਸਸਤਾ ਹੋ ਕੇ 89.54 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।