ਜ਼ੀ ਪੰਜਾਬੀ ਦੇ ਨਵੇਂ ਸ਼ੋਅ "ਹੀਰ ਤੇਰੀ ਟੇਢੀ ਖੀਰ" ਵਿੱਚ, ਦਰਸ਼ਕ ਈਸ਼ਾ ਕਲੋਆ ਨੂੰ ਹੀਰ ਦੇ ਕਿਰਦਾਰ ਵਿੱਚ ਦੇਖਣਗੇ ਜੋ ਬੇਸ਼ਕ ਦਰਸ਼ਕਾਂ ਦਾ ਮਨੋਰੰਜਨ ਕਰਨ ਦੀ ਕੋਈ ਕਸਰ ਨਹੀਂ ਛੱਡੇਗੀ।