ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਕੱਤਰੇਤ ਅੰਦਰ ਜੱਥੇਦਾਰ ਸਾਹਿਬਾਨ ਅਤੇ ਤਲਬ ਕੀਤੇ ਗਏ ਵਿਅਕਤੀਆਂ ਵਿਚਾਲੇ ਹੋਈ ਗੱਲਬਾਤ ਦੀਆਂ ਅਧੂਰੀਆਂ ਵੀਡੀਓ ਕਲਿੱਪਾਂ ਜਨਤਕ ਕਰਨ ਦੇ ਮਾਮਲੇ 'ਤੇ ਗੰਭੀਰ ਚਿੰਤਾ ਜ਼ਾਹਿਰ ਕੀਤੀ ਹੈ।
328 ਪਾਵਨ ਸਰੂਪਾਂ ਮਾਮਲੇ ’ਚ ਸਾਜ਼ਿਸ਼ ਦਾ ਆਰੋਪ , ਸੁਖਬੀਰ ਬਾਦਲ ’ਤੇ ਸਿੱਧਾ ਹਮਲਾ
ਕਿਹਾ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਦੀ ਥਾਂ ਭਾਜਪਾ ਤੋਂ ਮੰਗੀਆਂ ਵਜ਼ੀਰੀਆਂ