ਪੰਜਾਬੀ ਯੂਨੀਵਰਸਿਟੀ ਦੇ ਬਨਸਪਤੀ ਵਿਗਿਆਨ ਵਿਭਾਗ ਵਿਖੇ ਹੋਈ ਇੱਕ ਤਾਜ਼ਾ ਖੋਜ ਅਨੁਸਾਰ ਭਾਰਤ ਵਿੱਚ ਲੱਕੜ ਨਾਲ ਸੰਬੰਧਿਤ ਉੱਲੀ ਦੀਆਂ 38 ਨਵੀਆਂ ਪ੍ਰਜਾਤੀਆਂ ਹੋਣ ਬਾਰੇ ਤੱਥ ਸਾਹਮਣੇ ਆਏ ਹਨ।