Friday, May 03, 2024

Filmy

ਨਿਮਰਤਾ ਤੇ ਸਾਦਗੀ ਦਾ ਸੁਮੇਲ ਫ਼ਿਲਮ ਨਿਰਮਾਤਾ : ਮਨਦੀਪ ਸਿੰਘ ਟੁਰਨਾ

ਵੈਸੇ ਤਾਂ ਅੱਜਕਲ੍ਹ ਦੇ ਜ਼ਮਾਨੇ ਵਿੱਚ ਚੰਗੇ ਇਨਸਾਨ ਮਿਲਣੇ ਔਖੇ ਨੇ ਜੋ ਚਾਨਣ ਕਰਨ ਤੇ ਵੀ ਨਹੀ ਲੱਭਦੇ ਪਰ ਜੇ ਇਨਸਾਨ ਖ਼ੁਦ ਦੀਆ ਨਜ਼ਰਾਂ ਵਿੱਚ ਸਹੀ ਹੈ ਤਾਂ ਉਸ ਨੂੰ ਚੰਗੀ ਸੋਚ ਵਾਲੇ ਇਨਸਾਨ ਮਿਲ ਹੀ ਜਾਂਦੇ ਹਨ ਜੋ ਬਿਨ੍ਹਾਂ ਕਿਸੇ ਸੁਆਰਥ ਤੋਂ ਇੱਕ ਦੂਜੇ ਦਾ ਸਾਥ ਨਿਭਾਈਂ ਜਾਂਦੇ ਹਨ ।

ਪੰਜਾਬੀ ਸਿਨਮਾ ਦਾ ਪੱਧਰ ਹੋਰ ਉੱਚਾ ਕਰੇਗੀ ‘ਜੂਨੀਅਰ’

ਪੰਜਾਬੀ ਸਿਨਮਾ ਦੀ ਡੋਰ ਨੌਜਵਾਨ ਹੱਥਾਂ ਵਿੱਚ ਆਉਣ ਤੋਂ ਬਾਅਦ ਹੁਣ ਦਰਸ਼ਕਾਂ ਨੂੰ ਪੰਜਾਬੀ ਫ਼ਿਲਮਾਂ ਵਿੱਚ ਨਵੇਂ ਨਵੇਂ ਤਜਰਬੇ ਦੇਖਣ ਨੂੰ ਮਿਲਣਗੇ। ਇਸ ਦੇ ਨਾਲ ਹੀ ਹੁਣ ਪੰਜਾਬੀ ਫ਼ਿਲਮਾਂ ਸਿਰਫ ਪੰਜਾਬੀ ਦਰਸ਼ਕਾਂ ਤੱਕ ਹੀ ਸੀਮਿਤ ਨਹੀਂ ਰਹਿਣਗੀਆਂ । ਇਸ ਗੱਲ ਦੀ ਗਵਾਹੀ ਪੰਜਾਬੀ ਫ਼ਿਲਮ ‘ਜੂਨੀਅਰ’ ਭਰਦੀ ਹੈ। 

ਕਈ ਕਲਾਵਾਂ ਦਾ ਸੁਮੇਲ ਕਲਾਕਾਰ ਮਨਪ੍ਰੀਤ ਜਵੰਦਾ

ਕਹਿੰਦੇ ਨੇ ਕਿ ਕੋਈ ਵੀ ਇਨਸਾਨ ਜਨਮ ਤੋਂ ਹੀ ਨਹੀ ਸਿੱਖ ਕੇ ਆਉਂਦਾ ‌ਜੇਕਰ ਉਸ ਵਿਚ ਕੁਝ ਨਿਵੇਕਲਾ ਕਰਨ ਦੀ ਚਾਹਤ ਹੋਵੇ ਤਾਂ ਉਹ ਕਿਹੜਾ ਕੰਮ ਨਹੀ ਜੋ ਉਹ ਕਰ ਨਹੀ ਸਕਦਾ ਜੇ ਉਹ ਕੁੱਝ ਬਣਨ ਦੀ ਇੱਛਾ ਰੱਖਦਾ ਹੋਵਾ ਤਾ ਉਸ ਦੁਬਾਰਾ ਕੀਤੀ ਜੀ ਤੋੜ ਮੇਹਨਤ ਰੰਗ ਲਿਆਉਂਦੀ ਹੈ ਮੇਰੀ ਮੁਰਾਦ ਆ ਰੰਗਮੰਚ ਦੀ ਦੁਨੀਆਂ ਨਾਲ ਜੁੜੀ ਦੇਸ਼ ਦੁਨੀਆਂ ਚ ਆਪਣੇ ਪਿੰਡ ਤੇ ਮਾਪਿਆਂ ਦਾ ਨਾਂਅ ਰੋਸ਼ਨ ਕਰਨ ਵਾਲੀ ਫ਼ਿਲਮ ਸ਼ਖ਼ਸੀਅਤ ਮਨਪ੍ਰੀਤ ਜਵੰਦਾ ਤੋਂ ਹੈਂ ਜਿਸ ਨੇ ਆਪਣੇ ਮਾਪਿਆਂ ਦਾ ਹੀ ਨਹੀਂ ਬਲਕਿ ਆਪਣੇ ਨਿੱਕੇ ਜਿਹੇ ਪਿੰਡ ਸਰਾਏ ਦੀਵਾਨਾਂ ਦਾ ਨਾਂਅ ਦੂਰ ਦੂਰ ਤੱਕ ਰੋਸ਼ਨ ਕੀਤਾ ਹੈ