ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਸੋਨੀਪਤ ਪਹੁੰਚ ਕੇ ਆਪਣੇ ਓਐਸਡੀ ਸ੍ਰੀ ਵੀਰੇਂਦਰ ਖਾਲਸਾ ਦੇ ਭਤੀਜ ਅਤੇ ਸ੍ਰੀ ਜੈਦੇਵ ਦਈਯਾ ਦੇ ਸੁਪੁੱਤਰ ਪੀ੍ਰਤ ਦਈਯਾ ( ਉਮਰ-22 ਸਾਲ) ਦੇ ਨਿਧਨ 'ਤੇ ਡੂੰਗਾ ਦੁੱਖ ਵਿਅਕਤ ਕੀਤਾ।
ਜ਼ੀ ਪੰਜਾਬੀ ਦੇ ਹਿੱਟ ਸ਼ੋਅ "ਸਹਿਜਵੀਰ" ਵਿੱਚ ਸਹਿਜ ਦੀ ਮਨਮੋਹਕ ਭੂਮਿਕਾ ਲਈ ਮਸ਼ਹੂਰ ਜਸਮੀਤ ਕੌਰ ਨੇ ਅੰਤਰਰਾਸ਼ਟਰੀ ਨੋ ਡਾਈਟ ਦਿਵਸ ਲਈ ਆਪਣੇ ਸਮਰਥਨ ਦੀ ਆਵਾਜ਼ ਦਿੱਤੀ ਹੈ।