Sunday, May 05, 2024

Covishield

ਸਵਿਟਜ਼ਰਲੈਂਡ ਸਮੇਤ ਸੱਤ ਦੇਸ਼ਾਂ ਨੇ ਕੋਵੀਸ਼ੀਲਡ ਦਾ ਟੀਕਾ ਲਗਵਾਉਣ ਵਾਲਿਆਂ ਨੂੰ ਦਿਤੀ ਯਾਤਰਾ ਦੀ ਆਗਿਆ

ਅੰਤਰਰਾਸ਼ਟਰੀ ਯਾਤਰੀਆਂ ਲਈ ਕੋਵੀਸ਼ੀਲਡ ਦੀ ਦੂਜੀ ਖ਼ੁਰਾਕ ਸਬੰਧੀ ਸਿਵਲ ਸਰਜਨ ਨੇ ਦਿਤਾ ਸਪੱਸ਼ਟੀਕਰਨ

ਕੋਵੀਸ਼ੀਲਡ ਦੇ ਦੋ ਟੀਕਿਆਂ ਵਿਚਲਾ ਵਕਫ਼ਾ ਫਿਰ ਬਦਲਿਆ, ਅੰਤਰਰਾਸ਼ਟਰੀ ਯਾਤਰਾ ਕਰਨ ਵਾਲਿਆਂ ਨੂੰ ਰਾਹਤ

ਕੋਵੈਕਸੀਨ ਨਾਲੋਂ ਕੋਵੀਸ਼ੀਲਡ ਟੀਕਾ ਜ਼ਿਆਦਾ ਤਾਕਤਵਰ : ਅਧਿਐਨ

ਕੋਰੋਨਾ ਟੀਕਾ ‘ਕੋਵੀਸ਼ੀਲਡ’ (covishield) ਦਾ ਉਤਪਾਦਨ ਪੁਣੇ ਵਿਚ ਜ਼ੋਰਾਂ ’ਤੇ : ਪੂਨਾਵਾਲਾ

ਕੋਰੋਨਾ ਮਹਾਂਮਾਰੀ ਤੋਂ ਬਚਾਅ ਦਾ ਟੀਕਾ ਬਣਾਉਣ ਵਾਲੀ ਕੰਪਨੀ ਸੀਰਮ ਇੰਸਟੀਚਿਊਟ ਆਫ਼ ਇੰਡੀਆ (ਐਸਆਈਆਈ) ਦੇ ਸੀਈਓ ਅਦਾਰ ਪੂਨਾਵਾਲਾ ਨੇ ਕਿਹਾ ਹੈ ਕਿ ਕੋਵਿਡ-19 ਦੇ ਟੀਕੇ ‘ਕੋਵੀਸ਼ੀਲਡ’ ਦਾ ਉਤਪਾਦਨ ਪੂਰੇ ਜ਼ੋਰਾਂ ’ਤੇ ਚੱਲ ਰਿਹਾ ਹੈ। ਬਹਿਰਹਾਲ, ਉਹ ਜਦ ਦੇਸ਼ ਪਰਤਣਗੇ ਤਾਂ ਪੂਰੀ ਪ੍ਰਕ੍ਰਿਆ ਦੀ ਸਮੀਖਿਆ ਕਰਨਗੇ। ਪੂਨਾਵਾਲਾ ਇਸ ਵੇਲੇ ਬਰਤਾਨੀਆ ਵਿਚ ਹਨ ਜਿਥੇ ਉੋਹ ਅਪਣੇ ਪਰਵਾਰ ਦੇ ਜੀਆਂ ਨੂੰ ਮਿਲਣ ਗਏ ਹਨ।

Corona ਕੋਵੀਸ਼ੀਲਡ ਟੀਕੇ ਦੀ ਕੀਮਤ ਘਟਾਈ

ਨਵੀਂ ਦਿੱਲੀ : Corona ਕੋਵੀਸ਼ੀਲਡ ਟੀਕਾ ਬਣਾ ਰਹੀ ਸੀਰਮ ਇੰਸਟੀਚਿਊਟ ਨੇ ਕੋਰੋਨਾ ਮਾਰੂ ਟੀਕੇ ਦੀਆਂ ਕੀਮਤਾਂ ਸੂਬਾ ਸਰਕਾਰ ਲਈ ਘੱਟ ਕਰ ਦਿੱਤੀਆਂ ਹਨ। ਸੀਰਮ ਦੇ ਸੀਈਓ ਅਦਾਰ ਪੂਨਾਵਾਲਾ ਨੇ ਟਵੀਟ ਕਰ ਕੇ ਦੱਸਿਆ ਕਿ ਹੁਣ ਸੂਬਿਆਂ ਨੂੰ ਵੈਕਸੀਨ ਦਾ ਇਕ ਡੋਜ਼ 400 ਰੁਪਏ ਦੀ ਜਗ੍ਹਾ 300 ਰੁਪਏ 'ਚ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦੇਸ਼ 'ਚ ਕੋਰੋਨਾ ਵੈਕਸੀਨ ਬਣਾਉਣ ਵਾਲੀਆਂ ਦੋਵੇਂ ਕੰਪਨੀਆਂ ਸੀਰਮ ਇੰਸਟੀਚਿਊਟ ਨੂੰ ਜ਼ਿਆਦਾ