ਪਰਮ ਸੰਤ ਭਗਤ ਕਬੀਰ ਸਾਹਿਬ ਜੀ ਦੇ 629ਵੇਂ ਪਵਿੱਤਰ ਪ੍ਰਗਟ ਦਿਵਸ ਨੂੰ ਸਮਰਪਿਤ ਸਾਂਝ ਸੇਵਾ ਸੁਸਾਇਟੀ (ਰਜਿ.) ਮੰਡੀ ਮੁੱਲਾਂਪੁਰ-ਦਾਖਾ ਵੱਲੋਂ ਮਾਨਵਤਾ ਦੇ ਭਲੇ ਲਈ 7ਵਾਂ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ।