ਗੱਲ 1975 ਦੀ ਕਰਦਾਂ। ਉਹਨਾਂ ਦਿਨਾਂ ਵਿੱਚ ਪੇਂਡੂ ਲੋਕ ਬੜੇ ਸਿੱਧੇ ਸਾਧੇ ਹੁੰਦੇ ਸਨ। ਕਿਸੇ ਨੂੰ ਵੀ ਹੋਲੀ ਦਾ ਜਾਂ ਐਪਰਿਲ ਫੂਲ ਦਾ ਕੋਈ ਪਤਾ ਨਹੀਂ ਸੀ