Tuesday, May 21, 2024

AgriculturalUniversity

ਉਨੱਤ ਤਕਨੀਕਾਂ ਤੇ ਇਨੋਵੇਸ਼ਨਾਂ ਨਾਲ ਕਾਂਗੋ ਗਣਰਾਜ ਦੇ ਕਿਸਾਨਾਂ ਨੁੰ ਮਿਲੇਗਾ ਲਾਭ : Prof. BR Kamboj

ਕਾਂਗੋ ਗਣਰਾਜ ਦੇ ਵਫਦ ਨੇ ਕੀਤਾ ਹਿਸਾਰ ਖੇਤੀਬਾੜੀ ਯੂਨੀਵਰਸਿਟੀ ਦਾ ਦੌਰਾ

ਕਪਾਅ ਉਤਪਾਦਨ ਵਧਾਉਣ ਤਹਿਤ ਸਿਖਲਾਈ ਕੈਂਪ 

ਹਿਸਾਰ ਸਥਿਤ ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਿਸਾਨਾਂ ਨੁੰ ਕਪਾਅ ਦਾ ਉਤਪਾਦਨ ਵਧਾਉਣ, ਉਨੱਤ ਕਿਸਮ ਦੇ ਬੀਜਾਂ ਅਤੇ ਤਕਨੀਕੀ ਜਾਣਕਾਰੀ ਦੇਣ ਲਈ ਵੱਖ-ਵੱਖ ਸਿਖਲਾਈ ਕੈਂਪ ਪ੍ਰਬੰਧਿਤ ਕੀਤੇ ਗਏ।

ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਹੋਈ ਵਿਗਿਆਨਕ ਸਲਾਹਕਾਰ ਕਮੇਟੀ ਦੀ ਮੀਟਿੰਗ

ਖੇਤੀ ਕਿੱਤੇ ਨੂੰ ਲਾਹੇਵੰਦ ਬਣਾਉਣ ਲਈ ਕਿਸਾਨਾਂ ਨੂੰ ਸਹਾਇਕ ਧੰਦੇ ਅਪਣਾਉਣ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀਆਂ ਪ੍ਰਮਾਣਿਤ ਤਕਨੀਕਾਂ ਤੋਂ ਜਾਣੂ ਕਰਵਾਉਣ ਲਈ ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਵਿਖੇ ਵਿਗਿਆਨਕ ਸਲਾਹਕਾਰ ਕਮੇਟੀ ਦੀ ਮੀਟਿੰਗ ਹੋਈ।