ਏਆਈ+ ਸਮਾਰਟਫੋਨ ਨੇ ਆਪਣੀ ਨੋਵਾ ਸੀਰੀਜ਼ ਦਾ ਵਿਸਥਾਰ ਕਰਦਿਆਂ ਨੋਵਾ 2 ਨਿਓ 5ਜੀ ਅਤੇ ਨੋਵਾ 2 ਪ੍ਰੋ 5ਜੀ ਸਮਾਰਟਫੋਨ ਲਾਂਚ ਕੀਤੇ ਹਨ। ਕੰਪਨੀ ਨੇ ਇਨ੍ਹਾਂ ਡਿਵਾਈਸਾਂ ਨੂੰ ਰਵਾਇਤੀ ਲਾਂਚ ਸਮਾਗਮ ਦੀ ਥਾਂ ‘ਇੰਡੀਆਜ਼ ਗਾਟ ਨੋਵਾ’ ਨਾਮਕ ਵਿਸ਼ੇਸ਼ ਪ੍ਰੋਗਰਾਮ ਰਾਹੀਂ ਪੇਸ਼ ਕੀਤਾ।