Monday, May 20, 2024

Malwa

ਸਕੂਲਾਂ ’ਚ ਸਵੱਛਤਾ ਨੂੰ ਲੈ ਕੇ ਕਰਵਾਏ ਜਾਗਰੂਕਤਾ ਪ੍ਰੋਗਰਾਮ

February 22, 2024 05:26 PM
SehajTimes

ਪਟਿਆਲਾ : ਡਾਇਰੈਕਟਰ – ਐਕਸ਼ਟਰਨਲ ਐਫਅਰ ਐਡ ਪਾਰਟਨਰਸ਼ਿਪ , ਐਸ .ਓ .ਏ  ਰੈਕਿਟ ਰਵੀ ਭਟਾਨਾਗਰ, ਡਾਇਰੈਕਟਰ ਜਾਗਰਣ ਪਹਿਲ, ਨਵੀਂ ਦਿੱਲੀ ਸਹਿਲ ਤਲਵਾਰ ਦੀ ਦੇਖ ਰੇਖ ਵਿਚ ਕਰਵਾਏ ਜਾ ਰਿਹੇ  ਡੀਟੋਲ ਸਕੂਲ ਹਾਈਜੀਨ ਐਜੂਕੇਸ਼ਨ ਪ੍ਰੋਗਰਾਮ ਵਿਚ ਰੈਂਡ ਪਾਂਡਾ, ਰੈਕਿਟ ਇੰਡੀਆ ਅਤੇ ਜਾਗਰਣ ਪਹਿਲ ਦੀ ਸਾਂਝੀ ਅਗਵਾਈ ਹੇਠ ਪਟਿਆਲਾ ਜ਼ਿਲ੍ਹੇ ਦੇ ਵੱਖ ਵੱਖ ਸਰਕਾਰੀ ਸਕੂਲਾਂ ਅਤੇ ਅਕਾਲ ਅਕੈਡਮੀਆਂ ਵਿਚ ਬੱਚਿਆ ਨੂੰ ਨਿੱਜੀ ਸਫ਼ਾਈ, ਸਕੂਲ ਦੀ ਸਫ਼ਾਈ, ਘਰ ਦੀ ਸਫ਼ਾਈ, ਬਿਮਾਰੀ ਦੌਰਾਨ ਸਫ਼ਾਈ ਆਦਿ ਬਾਰੇ ਗਤੀਵਿਧੀਆਂ  ਕੀਤੀਆਂ ਜਾ ਰਹੀਆਂ ਹਨ।
ਇਹਨਾਂ ਗਤੀਵਿਧੀਆਂ ਰਾਹੀ  ਬੱਚੇ  ਆਪਣੇ ਆਪ ਨੂੰ ਕਿਵੇਂ ਸਾਫ਼ ਰੱਖਣਾ ਹੱਥ ਧੋਣ ਦੇ ਤਰੀਕੇ  ਸਿੱਖਦੇ ਹਨ ਜਿਸ ਨਾਲ ਉਹ  ਬਿਮਾਰ ਨਾ ਹੋਣ ਅਤੇ  ਜੇਕਰ ਬਿਮਾਰ ਹਨ ਤਾਂ ਬਿਮਾਰੀ ਦੌਰਾਨ ਕਿਹੜੀਆਂ ਕਿਹੜੀਆਂ ਸਾਵਧਾਨੀਆਂ ਹੋਣੀਆਂ ਜ਼ਰੂਰੀ ਹਨ। ਅਸੀਂ ਆਪਣੇ ਸਕੂਲ ਨੂੰ ਕਿਵੇਂ ਸਾਫ਼ ਸੁਥਰਾ ਰੱਖ ਸਕਦੇ ਹਾਂ, ਪਾਣੀ ਦੀ ਸੁਚੱਜੇ ਢੰਗ ਨਾਲ ਵਰਤੋ, ਰੁੱਖਾ ਦੀ ਸਾਡੇ ਜੀਵਨ ਵਿਚ ਮਹੱਤਤਾ ਬਾਰੇ ਬੱਚਿਆ ਜਾਣਕਾਰੀ ਦਿੱਤੀ ਗਈ। ਇਸ ਪ੍ਰੋਗਰਾਮ ਪ੍ਰਤੀ ਕਾਫ਼ੀ ਰੁਚੀ ਵੇਖੀ ਗਈ  ਬੱਚਿਆ ਵੱਲੋਂ ਸਵੱਛਤਾ ਦਾ ਸੰਦੇਸ਼ ਕਵਿਤਾਵਾਂ ਦੇ ਰੂਪ ਅਤੇ ਪੋਸਟਰਾਂ ਰਾਹੀ ਅੱਗੇ ਦਿੱਤਾ ਗਿਆ ਇਸ ਪ੍ਰੋਗਰਾਮ ਵਿਚ ਬੱਚਿਆ ਦੇ ਨਾਲ ਅਧਿਆਪਕਾ ਨੇ ਵੀ ਭਾਗ ਲਿਆ ਤੇ ਭਾਗ ਲੈਣ ਵਾਲੇ ਬੱਚਿਆ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ ਸਕੂਲ ਦੀ ਮੈਨੇਜਮੈਂਟ ਨੇ ਸਮੂਹ ਟੀਮ ਦਾ ਧੰਨਵਾਦ ਕੀਤਾ।

 
 

Have something to say? Post your comment

 

More in Malwa

ਆਜ਼ਾਦ ਉਮੀਦਵਾਰ ਵੱਲੋਂ ਨਾਮਜ਼ਦਗੀ ਵਾਪਸ ਲੈਣ ਮਗਰੋਂ 26 ਉਮੀਦਵਾਰ ਮੈਦਾਨ 'ਚ

ਪੰਜਾਬੀ ਯੂਨੀਵਰਸਿਟੀ ਵਿਖੇ ਸਫਲਤਾਪੂਰਵਕ ਨੇਪਰੇ ਚੜ੍ਹਿਆ ਤਿੰਨ ਰੋਜ਼ਾ ਮੈਡੀਟੇਸ਼ਨ ਕੈਂਪ

ਜ਼ਿਲ੍ਹਾ ਚੋਣ ਅਫਸਰ ਨੇ ਚੋਣ ਅਬਜ਼ਰਬਰਾਂ ਦੀ ਹਾਜਰੀ ਵਿੱਚ ਉਮੀਦਵਾਰਾਂ ਨੂੰ ਅਲਾਟ ਕੀਤੇ ਚੋਣ ਨਿਸ਼ਾਨ

ਉਦਯੋਗਪਤੀਆਂ ਦਾ ਵਫ਼ਦ ਜ਼ਿਲ੍ਹਾ ਪੁਲਿਸ ਮੁਖੀ ਨੂੰ ਮਿਲਿਆ

ਮੁੱਖ ਮੰਤਰੀ ਪੰਜਾਬ ਨੂੰ ਰੇਗਿਸਤਾਨ ਬਣਾਉਣ ਦੇ ਰਾਹ ਤੁਰਿਆ : ਰਣ ਸਿੰਘ ਚੱਠਾ 

ਪੰਜਾਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਨੇ ਦਿੱਤੀ ਡਾ. ਸੁਰਜੀਤ ਪਾਤਰ ਨੂੰ ਸ਼ਰਧਾਂਜਲੀ

ਲੋਕ ਸਭਾ ਚੋਣਾਂ : ਚੋਣ ਅਬਜ਼ਰਵਰਾਂ ਵੱਲੋਂ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਅਧਿਕਾਰੀਆਂ ਨਾਲ ਮੀਟਿੰਗ 

PSPCL ਵਿੱਚ ਕੰਮ ਕਰਦੇ ਮੁਲਾਜ਼ਮ ਮਨਪ੍ਰੀਤ ਸਿੰਘ ਦੇ ਪਰਿਵਾਰ ਦੀ ਕੀਤੀ ਮਾਲੀ ਮਦਦ

ਵੋਟਰ ਜਾਗਰੂਕਤਾ ਲਈ ਜ਼ਿਲ੍ਹਾ ਚੋਣ ਅਫ਼ਸਰ ਮਾਲੇਰਕੋਟਲਾ ਦੀ ਇੱਕ ਹੋਰ ਨਵੇਕਲੀ ਪਹਿਲ

'ਵੋਟ ਰਨ ਮੈਰਾਥਨ' 18 ਮਈ ਨੂੰ, ਉਤਸ਼ਾਹ ਨਾਲ ਹਿੱਸਾ ਲੈਣ ਪਟਿਆਲਾ ਵਾਸੀ  ਏ.ਡੀ.ਸੀ. ਕੰਚਨ