ਅੰਮ੍ਰਿਤਸਰ/ਚੋਗਾਵਾਂ : ਵਿਧਾਨ ਸਭਾ ਹਲਕਾ ਰਾਜਸੰਸੀ ਦੇ ਸਰਬਪੱਖੀ ਵਿਕਾਸ ਲਈ ਅੱਜ ਹਲਕਾ ਇੰਚਾਰਜ ਸੋਨੀਆ ਮਾਨ ਜੀ ਦੇ ਗ੍ਰਹਿ ਵਿਖੇ ਹਲਕੇ ਦੇ ਮੋਤਬਰ ਵਿਅਕਤੀਆਂ ਨਾਲ ਮੀਟਿੰਗ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੀ ਹਲਕਾ ਇੰਚਾਰਜ ਸੋਨੀਆ ਮਾਨ ਨੇ ਕਿਹਾ ਕਿ ਹਲਕੇ ਨੂੰ ਪੰਜਾਬ ਦਾ ਮੋਹਰੀ ਹਲਕਾ ਬਣਾਉਣ ਵਿੱਚ ਕੋਈ ਬਾਕੀ ਕਸਰ ਨਹੀਂ ਛੱਡੀ ਜਾਵੇਗੀ ਇਸ ਮੌਕੇ ਸੁਖਦੀਪ ਸਿੰਘ ਛੀਨਾ, ਮੀਡੀਆ ਕੋਆਰਡੀਨੇਟਰ ਸ਼ਿਵ ਕੁਮਾਰ ਚੋਗਾਵਾਂ,ਲਖਬੀਰ ਸਿੰਘ ਮੰਜ,ਆਪ ਦੇ ਸੀਨੀਅਰ ਆਗੂ ਰਾਮ ਸਿੰਘ,ਜਤਿੰਦਰ ਸਿੰਘ ਮੋੜੇ,ਕੌਂਸਲਰ ਦਿਆਲ ਸਿੰਘ,ਕੌਂਸਲਰ ਸ਼ਿੰਦੂ ਮਸੀਹ,ਅਮਰਦੀਪ ਸਿੰਘ ਲੋਪੋਕੇ ਆਪ ਆਗੂ,ਸੁਪਿੰਦਰ ਸਿੰਘ ਲੋਪੋਕੇ ਆਪ ਆਗੂ,ਸਰਪੰਚ ਗੁਰਭੇਜ ਸਿੰਘ,ਸਮੂਹ ਮੈਂਬਰ ਪੰਚਾਇਤ ਚਵਿੰਡਾ ਕਲਾਂ,ਅਮਿਤੋਜ ਸਿੰਘ ਸੋਸ਼ਲ ਮੀਡੀਆ ਕੁਆਰਡੀਨੇਟਰ,ਲਵਦੀਪ ਸਿੰਘ ਹਾਜ਼ਰ ਸਨ।