Sunday, November 28, 2021
BREAKING NEWS
ਪੰਜਾਬ ਦੇ ਕਿਸਾਨੀ ਜੀਵਨ ‘ਤੇ ਝਾਤ ਪਾਉਂਦੀ ਮਨੋਰੰਜਨ ਭਰਪੂਰ ਹੋਵੇਗੀ ਫ਼ਿਲਮ ‘ਤੀਜਾ ਪੰਜਾਬ’ਕਾਂਗਰਸ ਭਵਨ ਵਿਖੇ ਮਨਾਈ ਗਈ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਜੈਅੰਤੀਕਿਸਾਨੀ ਸੰਘਰਸ਼ ਇੱਕ ਸਾਲ ਤੱਕ ਦ੍ਰਿੜਤਾ, ਏਕਤਾ, ਨਿਰੰਤਰ ਅਤੇ ਸ਼ਾਂਤਮਈ ਸੰਘਰਸ਼ ਕਰਨ ਵਾਲੇ ਕਿਸਾਨਾਂ ਦੀ ਪਹਿਲੀ ਇਤਿਹਾਸਕ ਜਿੱਤ: ਕਿਸਾਨ ਮੋਰਚਾਡਾਇਰੈਕਟਰ ਰਵੀ ਪੁੰਜ ਦਾ ਪਹਿਲੀ ਹਿੰਦੀ ਫਿਲਮ ਖਿਲਜ਼ੀ ਨਾਲ ਬਾਲੀਵੁੱਡ ’ਚ ਆਗ਼ਾਜ਼ ਕਾਨੂੰਨ ਦੇ ਵਿਦਿਆਰਥੀ ਡੀ.ਐਲ.ਐਸ.ਏ ਵੱਲੋਂ ਦਿੱਤੀ ਜਾਂਦੀ ਮੁਫ਼ਤ ਕਾਨੂੰਨੀ ਸਹਾਇਤਾ ਸਬੰਧੀ ਹੋਰਨਾਂ ਨੂੰ ਵੀ ਜਾਗਰੂਕ ਕਰਨ : ਜ਼ਿਲ੍ਹਾ ਤੇ ਸੈਸ਼ਨਜ਼ ਜੱਜਸੂਬੇ ਦਾ ਪੇਂਡੂ ਖੇਤਰ ਦਾ ਸਭ ਤੋਂ ਵੱਡਾ ਕੂੜਾ ਪ੍ਰਬੰਧਨ ਪਲਾਂਟ ਪਿੰਡ ਭੋਤਨਾ ’ਚ ਸਥਾਪਿਤਡਾਇਰੈਕਟਰ ਸਿਹਤ ਸੇਵਾਵਾਂ ਵੱਲੋਂ ਸਿਵਲ ਹਸਪਤਾਲ ਬਰਨਾਲਾ ਦਾ ਦੌਰਾਹਲਕਾ ਵਿਧਾਇਕ ਸਿੱਧੂ ਨੇ ਇਤਿਹਾਸਕ ਪਿੰਡ ਦਾਊਂ ’ਚ ਸੜਕ ਨੂੰ ਚੌੜਾ ਕਰਨ ਦੇ ਕੰਮ ਦਾ ਨੀਂਹ ਪੱਥਰ ਰਖਿਆਮਾਨਸਾ ਦੇ ਸਰਬਪੱਖੀ ਵਿਕਾਸ ਲਈ ਹਰ 15 ਦਿਨਾਂ ਬਾਅਦ ਕੀਤੀ ਜਾਵੇਗੀ ਸਮੀਖਿਆ ਮੀਟਿੰਗ: ਅਮਰਿੰਦਰ ਸਿੰਘ ਰਾਜਾ ਵੜਿੰਗਪੰਜਾਬ ਵਿੱਚ ਹੁਣ ਤੱਕ 2.16 ਕਰੋੜ ਲੋਕਾਂ ਦਾ ਕੋਵਿਡ ਟੀਕਾਕਰਨ ਕੀਤਾ ਜਾ ਚੁੱਕਾ ਹੈ: ਓ.ਪੀ. ਸੋਨੀ

Majha

ਪਿੰਡ ਨਾਰਲਾ ਵਿੱਚ ਵੀ ਝੁੱਲ ਗਈ ਆਮ ਆਦਮੀ ਪਾਰਟੀ ਦੀ ਹਨ੍ਹੇਰੀ

June 13, 2021 05:50 PM
ਜਗਜੀਤ ਸਿੰਘ ਡੱਲ, ਭੁੱਲਰ

ਖਾਲੜਾ : ਪਿੰਡ ਨਾਰਲਾ ਵਿੱਚ  ਹਲਕਾ ਖੇਮਕਰਨ ਆਮ ਆਦਮੀ ਪਾਰਟੀ ਦੇ ਸਰਵਨ ਸਿੰਘ ਧੁੰਨ ਵੱਲੋਂ ਗੁਰਵਿੰਦਰ ਸਿੰਘ ਦੇ ਗ੍ਰਹਿ ਵਿਖੇ  ਪਿੰਡ ਵਾਸੀਆਂ ਨਾਲ ਇੱਕ ਵੱਡੇ ਇਕੱਠ ਨੂੰ ਸੰਬੋਧਨ ਕੀਤਾ ਇਸ ਮੌਕੇ ਜਿਥੇ 2022 ਦੀਆਂ ਚੌਣਾਂ ਬਾਰੇ ਵਿਚਾਰ ਚਰਚਾ ਕੀਤੀ ਉਥੇ ਹੀ ਪਿੰਡ ਵਾਸੀਆਂ ਨੂੰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਜਾਣੂੰ ਵੀ ਕਰਵਾਇਆ ਇਸ ਮੌਕੇ ਗੁਰਵਿੰਦਰ ਸਿੰਘ੍ ਹਰਚੰਦ ਸਿੰਘ ੍ ਜਗਰਾਜ ਸਿੰਘ ੍ ਗੁਰਪ੍ਰੀਤ ਸਿੰਘ ੍ ਹਰਦੇਵ ਸਿੰਘ ੍ ਸਾਧਾ ਸਿੰਘ ,ਗੁਰਮੀਤ ਸਿੰਘ ਡਰਾਈਵਰ, ਰਾਜਬੀਰ ਸਿੰਘ ਧਾਲੀਵਾਲ ਗੁਰਨਾਮ ਸਿੰਘ, ਧਾਲੀਵਾਲ ਕੁਲਵੰਤ ਸਿੰਘ ਹੀਰਾ ਸਿੰਘ ਚੌਕੀਦਾਰ ਜਗੀਰ ਸਿੰਘ ਰਾਜਾ ਲਖਵਿੰਦਰ ਸਿੰਘ ਧਾਲੀਵਾਲ ਗੁਰਜੰਟ ਸਿੰਘ ਧਾਲੀਵਾਲ ਭਰਪੂਰ ਸਿੰਘ ਧਾਲੀਵਾਲ ਰੇਸ਼ਮ ਸਿੰਘ ਹਰਪਾਲ ਸਿੰਘ ਮਾੜੀ ਗੌਰ ਸਿੰਘ ਅਜੈਬ ਸਿੰਘ ਮਾੜੀ ਗੌੜ ਸਿੰਘ ਤਰਸੇਮ ਸਿੰਘ ਸੁਖਪਾਲ ਸਿੰਘ ਗੁਰਲਾਲ ਸਿੰਘ ਰੇਸ਼ਮ ਸਿੰਘ  ਸਾਧਾ ਸਿੰਘ ਗੁਰਮੀਤ ਸਿੰਘ ਹਰਦੇਵ ਸਿੰਘ ਵਰਿੰਦਰ ਸਿੰਘ ਗੁਰਸਾਹਿਬ ਸਿੰਘ ਫੌਜੀ ਬਾਜ ਸਿੰਘ ਅਵਤਾਰ ਸਿੰਘ ਬੀਰਾਂ ਸਿੰਘ ਹਰਚੰਦ ਸਿੰਘ ਦਾਣੇ ਸਿੰਘ ਭਗਵਾਨ ਸਿੰਘ ਬਾਜ ਸਿੰਘ ਵਿਰਮ ਸੁਖਵੰਤ ਸਿੰਘ ਰਾਮ ਸਿੰਘ ਧੁੰਨ ਰਣਜੀਤ ਹੀਰਾ ਸੌਨਾ ਕੱਪੜੇ ਵਾਲੇ ਗੁਰਸੇਕ ਫੌਜੀ ਪਰਬ ਭੁਲਰ ਬਚਿਤਰ ਵੀਰਮ ਬਲਜੀਤ ਨਾਰਲਾ ਰੇਸ਼ਮ ਸਿੰਘ ਧੁੰਨ ਗੁਰਕਰਮ ਸਿੰਘ ਮੁਗਲ ਚੱਕ ਆਦਿ ਹਾਜਿਰ ਸਨ

Have something to say? Post your comment