Thursday, October 30, 2025

Malwa

ਸਾਬਕਾ ਮੰਤਰੀ ਧਰਮਸੌਤ ਦੇ ਭਰਾ ਮੰਗਤ ਰਾਮ ਨੂੰ ਸੈਕੜੇ ਲੋਕਾਂ ਨੇ ਸੇਜਲ ਅੱਖਾਂ ਨਾਲ ਦਿੱਤੀ ਅੰਤਮ ਵਿਦਾਇਗੀ

August 28, 2025 09:55 PM
SehajTimes

ਅਮਲੋਹ : ਪੰਜਾਬ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੌਤ ਦੇ ਵੱਡੇ ਭਰਾ ਮੰਗਤ ਰਾਮ (70ਜਿਸ ਦਾ ਕਲ੍ਹ ਦਿਹਾਂਤ ਹੋ ਗਿਆ ਸੀ ਦਾ ਅੰਤਮ ਸੰਸਕਾਰ ਅੱਜ ਇਥੇ ਰਾਮ ਬਾਗ ਅਮਲੋਹ ਵਿਚ ਕੀਤਾ ਗਿਆ ।ਜਿਸ ਵਿਚ ਸੈਕੜੇ ਧਾਰਮਿਕ, ਸਮਾਜਿਕ, ਰਾਜਸੀ ਆਗੂਆਂ, ਵਰਕਰਾਂ, ਪੰਚ, ਸਰਪੰਚ ਅਤੇ ਪਤਵੰਤਿਆਂ ਨੇ ਸ਼ਿਰਕਤ ਕੀਤੀ ਅਤੇ ਪ੍ਰੀਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਉਸ ਦੇ ਮ੍ਰਿਤਕ ਸਰੀਰ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਬਿਕਰਮਜੀਤ ਘੋਲਾ, ਗੁਰਪ੍ਰੀਤ ਸਿੰਘ ਅਤੇ ਬੱਬੀ ਧਰਮਸੌਤ ਨੇ ਦਿਤੀ। ਇਸ ਮੌਕੇ ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਦੇ ਭਰਾ ਜਸਦੀਪ ਸਿੰਘ ਨਿਕੂ, ਮਹੰਤ ਹਰਵਿੰਦਰ ਖਨੌੜਾ, ਸ਼੍ਰੋਮਣੀ ਪੱਤਰਕਾਰ ਭੂਸ਼ਨ ਸੂਦ, ਜਗਜੀਤ ਸਿੰਘ ਦੁੱਲਦੀ, ਸੇਠ ਹਰੀ ਕ੍ਰਿਸ਼ਨ, ਕੁਲਵਿੰਦਰ ਸਿੰਘ ਸੁਖੇਵਾਲ, ਸਾਬਕਾ ਪ੍ਰਧਾਨ ਗੁਰਬਖਸ਼ੀਸ ਸਿੰਘ ਭੱਟੀ,ਬਲਦੇਵ ਸੇਢਾ, ਕੌਂਸਲਰ ਅਸ਼ੋਕ ਬਿੱਟੂ ,ਬਲਵਿੰਦਰ ਸਿੰਘ ਢੀਗੀ, ਵਿਵੇਕ ਸਿੰਗਲਾ, ਪਰਮਜੀਤ ਸਿੰਘ ਕੱਲਰਮਾਜਰੀ, ਜਿਲਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਹਰਿੰਦਰ ਸਿੰਘ ਭਾਂਬਰੀ, ਡਾ. ਸਵਤੰਤਰ ਕਰਕਰਾ, ਡਾ. ਜੋਗਿੰਦਰ ਸਿੰਘ ਮੈਣੀ, ਰਿਟ. ਡਾਇਰੈਕਟਰ ਰੋਸ਼ਨ ਸੂਦ, ਗੁਰਦੁਆਰਾ ਸਾਹਿਬ ਦੀ ਸੁਪਰ ਕਮੇਟੀ ਦੇ ਮੈਬਰ ਦਰਸ਼ਨ ਸਿੰਘ ਚੀਮਾ, ਅਮਲੋਹ ਕੌਂਸਲ ਦੇ ਪ੍ਰਧਾਨ ਸਿਕੰਦਰ ਸਿੰਘ ਗੋਗੀ, ਸੀਨੀਅਰ ਮੀਤ ਪ੍ਰਧਾਨ ਵਿੱਕੀ ਮਿੱਤਲ, ਸਿਵ ਕੁਮਾਰ ਗਰਗ, ਰਮੇਸ਼ ਕੁਮਾਰ ਗੁਪਤਾ, ਭਾਜਪਾ ਦੇ ਮੰਡਲ ਪ੍ਰਧਾਨ ਡਾ. ਹਰਪ੍ਰੀਤ ਸਿੰਘ, ਕੌਂਸਲਰ ਰਕੇਸ਼ ਸ਼ਾਹੀ, ਹੈਪੀ ਸੇਢਾ, ਬਲਾਕ ਕਾਂਗਰਸ ਦੇ ਪ੍ਰਧਾਨ ਜਗਵੀਰ ਸਿੰਘ ਸਲਾਣਾ, ਐਡਵੋਕੇਟ ਯਾਦਵਿੰਦਰ ਸਿੰਘ, ਰਿਟ. ਤਹਿਸੀਲਦਾਰ ਜਸਪਾਲ ਸਿੰਘ, ਕੁਲਭੂਸ਼ਨ ਸ਼ਰਮਾ, ਆੜਤੀ ਐਸੋਸੀਏਸਨ ਦੇ ਸਾਬਕਾ ਪ੍ਰਧਾਨ ਜਗਵਿੰਦਰ ਸਿੰਘ ਰਹਿਲ, ਸਮਾਜ ਸੇਵੀ ਡਾ. ਰਘਬੀਰ ਸ਼ਕਲਾ, ਪ੍ਰਗਟ ਸਿੰਘ ਅੰਨੀਆਂ, ਰਿਟ. ਮੈਨੇਜਰ ਭੂਸ਼ਨ ਸ਼ਰਮਾ, ਸਾਬਕਾ ਚੇਅਰਮੈਨ ਰਜਿੰਦਰ ਬਿਟੂ, ਚੂੰਨੀ ਲਾਲ ਭਾਦਸੋ, ਜੱਗਾ ਰਾਮ, ਹੇਮੰਤ ਪੰਜਨੀ, ਅਮਨਦੀਪ ਸਿੰਘ ਲਵਲੀ, ਪੀਏ ਸੁਭਾਸ਼ ਸ਼ਾਹੀ, ਕੁਲਦੀਪ ਸਿੰਘ ਪਾਲੀਆ, ਰਕੇਸ਼ ਗੋਗੀ, ਸਾਬਕਾ ਸਰਪੰਚ ਬਲਵਿੰਦਰ ਸਿੰਘ ਬੱਬਲਾ, ਹਰਦੇਵ ਸਿੰਘ ਅਗੇਤੀ, ਚੌਧਰੀ ਵਿਜੇ ਕੁਮਾਰ, ਗੁਰਪ੍ਰੀਤ ਸਿੰਘ ਥੂਹੀ, ਮਨਜਿੰਦਰ ਸਿੰਘ ਜਿੰਦਰੀ, ਇੰਦਰਜੀਤ ਸਿੰਘ ਚੀਕੂ, ਸਸ਼ੀ ਜਿੰਦਲ, ਹਰਪਾਲ ਸਿੰਘ ਬੀਨਾਹੇੜੀ, ਸਵਰਨ ਸਿੰਘ ਰਾਮਗੜ੍ਹ, ਗੁਰਚਰਨ ਸਿੰਘ ਦੁੱਲਦੀ, ਚਰਨਜੀਤ ਬਾਤਿਸ਼, ਭੀਮ ਸਿੰਘ ਬਨੇਰਾ, ਆਇਆ ਸਿੰਘ ਬਨੇਰਾ, ਸੰਤੋਖ ਸਿੰਘ, ਕੁਲਵੀਰ ਸਿੰਘ ਗਦਾਈਆਂ, ਸਹਜਬੀਰ ਸਿੰਘ, ਨਿਤਨ ਗੁਪਤਾ, ਯਾਦਵਿੰਦਰ ਸੋਜਾ, ਜਗਮੇਲ ਸਿੰਘ, ਪ੍ਰਸਿੱਧ ਪੰਜਾਬੀ ਲੇਖਕ ਲੈਕਚਰਾਰ ਅਜੀਤ ਸਿੰਘ ਖੰਨਾ, ਬਲਵੀਰ ਸਿੰਘ ਮਿੰਟੂ, ਜਰਨੈਲ ਸਿੰਘ ਅਕਾਲਗੜ੍ਹ, ਰਕੇਸ਼ ਸੇਢਾ ਅਤੇ ਸਿੰਗਾਰਾ ਸਿੰਘ ਰੁੜਕੀ ਆਦਿ ਸਾਮਲ ਸਨ। ਪ੍ਰੀਵਾਰ ਨੇ ਦਸਿਆ ਕਿ ਅਗੀਠੇ ਦੀ ਰਸਮ 31 ਅਗਸਤ ਨੂੰ ਸਵੇਰੇ 8 ਵਜੇ ਹੋਵੇਗੀ।

Have something to say? Post your comment

 

More in Malwa

ਸ੍ਰੀ ਕਾਲੀ ਮਾਤਾ ਮੰਦਰ, ਪਟਿਆਲਾ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ 75 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਸ਼ੁਭ-ਅਰੰਭ

ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਪਿੰਡ ਬਾਲਦ ਖੁਰਦ ਤੇ ਬਾਲਦ ਕਲਾਂ ’ਚ ਖੇਡ ਮੈਦਾਨਾਂ ਦੇ ਨਿਰਮਾਣ ਦੇ ਕੰਮ ਕਰਵਾਏ ਸ਼ੁਰੂ

ਸਿਹਤ ਕਾਮਿਆਂ ਨੇ ਹੈਲਥ ਮੰਤਰੀ ਨਾਲ ਕੀਤੀ ਮੁਲਾਕਾਤ 

ਪੱਕੀਆ ਮੰਡੀਆਂ ਹੋਣ ਦੇ ਬਾਵਜੂਦ ਵੀ ਕਿਸਾਨ ਦੀ ਫਸਲ ਕੱਚੇ ਫੜਾ 'ਚ' ਰੁਲ ਰਹੀ

ਪੰਜਾਬ ਵਿੱਚ ਪਹਿਲੀ ਵਾਰ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਇੱਕ ਲੱਖ ਤੋਂ ਪਾਰ ਹੋਵੇਗੀ : ਮੁੱਖ ਮੰਤਰੀ

ਗਾਣਿਆਂ 'ਚ ਸਰਪੰਚਾਂ ਦੀ ਇੱਜ਼ਤ ਨਾਲ ਖਿਲਵਾੜ ਨਹੀਂ ਬਰਦਾਸ਼ਤ : ਲਖਮੀਰਵਾਲਾ 

ਘਰ ਦੀ ਕੁਰਕੀ ਕਰਨ ਨਹੀਂ ਆਇਆ ਕੋਈ ਬੈਂਕ ਅਧਿਕਾਰੀ 

ਮਨਿੰਦਰ ਲਖਮੀਰਵਾਲਾ ਨੇ ਗਾਇਕ ਗੁਲਾਬ ਸਿੱਧੂ ਦੇ ਗਾਣੇ ਦਾ ਕੀਤਾ ਵਿਰੋਧ 

ਖੇਤਾਂ ਚੋਂ ਪਰਾਲੀ ਸੰਭਾਲਣ ਲਈ ਸਰਕਾਰ ਦੇ ਪ੍ਰਬੰਧ ਨਿਗੂਣੇ 

ਕਲਸਟਰ ਖੇਡ ਮੁਕਾਬਲੇ 'ਚ ਕਲਗੀਧਰ ਸਕੂਲ ਨੇ ਮਾਰੀ ਬਾਜ਼ੀ