Tuesday, September 16, 2025

Majha

ਡਾ. ਭੀਮ ਰਾਉ ਅੰਬੇਦਕਰ ਜੀ ਦਾ ਸੁਪਨਾ ਹੋਇਆ ਸਕਾਰ ਅਨੁਸੂਚਿਤ ਜਾਤੀ ਵਰਗ 'ਚੋ ਭਾਰਤ ਦੇ ਮੁੱਖ ਜੱਜ ਬਣੇ ਬੀ. ਆਰ ਗਵੱਈ

May 16, 2025 04:52 PM
Manpreet Singh khalra

ਖਾਲੜਾ : ਬਾਬਾ ਸਾਹਿਬ ਭੀਮ ਰਾਉ ਅੰਬੇਦਕਰ ਜੀ ਦੇ ਰੱਚੇ ਸਵਿਧਾਨ ਦੀ ਬਦੋਲਤ ਅਨੁਸੂਚਿਤ ਜਾਤੀ ਵਿੱਚੋਂ ਭਾਰਤ ਦੇ ਮੁੱਖ ਜੱਜ (ਚੀਫ ਜਸਟਿਸ ਆਫ ਇੰਡੀਆ) ਬਣਨ ਤੇ ਅਨੁਸੂਚਿਤ ਭਾਈਚਾਰੇ ਵਿੱਚ ਵੇਖਣ ਨੂੰ ਮਿੱਲੀ ਖੁਸ਼ੀ ਦੀ ਲਹਿਰ ਅਤੇ ਵੰਡੇ ਗਏ ਲੱਡੂ। ਇਸ ਮੌਕੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਮਜਦੂਰ ਏਕਤਾ ਆਟੋ ਯੂਨੀਅਨ ਅਤੇ ਭੀਮ ਯੂਥ ਫੈਡਰੇਸ਼ਨ ਰਜਿ ਪੰਜਾਬ ਦੇ ਪ੍ਰਧਾਨ ਜਸਪਾਲ ਸਿੰਘ ਖਾਲੜਾ ਨੇ ਕਿਹਾ ਕਿ ਐਸੀ ਭਾਈਚਾਰੇ ਲਈ ਇਹ ਇੱਕ ਬੜੀ ਵੱਡੀ ਕਾਮਯਾਬੀ ਦੀ ਗੱਲ ਹੈ ਕਿਉਂਕਿ ਭਾਰਤ ਦੇਸ਼ ਨੂੰ ਆਜਾਦ ਹੋਇਆ 78 ਸਾਲ ਹੋ ਗਏ ਹਨ ਅਤੇ ਇਹ ਪਹਿਲੀ ਵਾਰ ਹੋਇਆ ਕਿ ਇੱਕ ਗਰੀਬ ਘਰ ਵਿੱਚੋਂ ਉਠ ਕੇ ਇੰਨਾ ਪੜ ਲਿੱਖ ਕੇ ਐਡਾ ਵੱਡਾ ਮੁਕਾਮ ਹਾਸਲ ਕਰਨਾ ਬੀ. ਆਰ ਗਵੱਈ ਜੀ ਦੇ ਹਿੱਸੇ ਆਇਆ ਹੈ। ਇਹ ਇੱਕ ਤਰ੍ਹਾਂ ਨਾਲ ਬਾਬਾ ਸਾਹਿਬ ਭੀਮ ਰਾਉ ਅੰਬੇਦਕਰ ਜੀ ਦਾ ਸੁਪਨਾ ਸਕਾਰ ਹੋਇਆ ਹੈ ਅਤੇ ਐਸੀ. ਸੀ ਭਾਈਚਾਰੇ ਲਈ ਬੜੇ ਮਾਣ ਵਾਲੀ ਗੱਲ ਹੈ ਅਨੁਸੂਚਿਤ ਜਾਤੀ ਨੂੰ ਅਤੇ ਭਾਰਤ ਦੇਸ਼ ਅੰਦਰ ਵਸਦੇ ਹਰ ਨਾਗਰਿਕ ਨੂੰ ਭੀਮ ਯੂਥ ਫੈਡਰੇਸ਼ਨ ਰਜਿ ਪੰਜਾਬ ਅਤੇ ਮਜਦੂਰ ਏਕਤਾ ਆਟੋ ਯੂਨੀਅਨ ਵੱਲੋਂ ਲੱਖ ਲੱਖ ਵਧਾਈਆਂ। ਇਸ ਮੌਕੇ ਹਾਜ਼ਰ ਮੀਤ ਪ੍ਰਧਾਨ ਰਾਜਵਿੰਦਰ ਸਿੰਘ ਖਾਲੜਾ, ਜਨਰਲ ਸਕੱਤਰ ਅਮਰ ਸਿੰਘ ਅਮੀਸਾਹ, ਕੈਸ਼ੀਅਰ ਡਾ ਕਾਬਲ ਸਿੰਘ, ਪ੍ਰੈਸ ਸਕੱਤਰ ਬਲਜਿੰਦਰ, ਸਕੱਤਰ ਨਿਰਵੈਲ ਸਿੰਘ, ਵਾਇਸ ਕੈਸ਼ੀਅਰ ਰੋਸ਼ਨ ਲਾਲ, ਮੈਬਰ ਸਤਨਾਮ ਸਿੰਘ, ਗੁਰਵਿੰਦਰ ਸਿੰਘ ਅਮੀਸਾਹ, ਜਿਲਾ ਜਨ ਸਕੱਤਰ ਮਹਿਲ ਸਿੰਘ, ਹਲਕਾ ਖੇਮਕਰਨ ਦਾ ਪ੍ਰਧਾਨ ਸ਼ਮਸ਼ੇਰ ਸਿੰਘ ਅਲਗੋ ਖੁਰਦ, ਮਜਦੂਰ ਏਕਤਾ ਆਟੋ ਯੂਨੀਅਨ ਦਾ ਪ੍ਰਧਾਨ ਮਨਜਿੰਦਰ ਸਿੰਘ ਮਿੰਟੂ ਭਿੱਖੀਵਿੰਡ, ਵਾਇਸ ਪ੍ਰਧਾਨ ਬਲਵਿੰਦਰ ਸਿੰਘ ਪਹੂਵਿੰਡ, ਜਿਲਾ ਜਨ ਸਕੱਤਰ ਬੂੱਟਾ ਸਿੰਘ ਮੁੰਡਾ ਪਿੰਡ, ਜਿਲਾ ਜਨ ਸਕੱਤਰ ਬਲਦੇਵ ਸਿੰਘ ਪੱਟੀ, ਸਕੱਤਰ ਰਿਟਾਇਰ ਇੰਨਸਪੈਕਟਰ ਨਿਰੰਜਨ ਸਿੰਘ ਪੱਟੀ, ਜਿਲਾ ਜਨ ਸਕੱਤਰ ਮਾਸਟਰ ਜਗੀਰ ਸਿੰਘ ਸਿੰਘ ਪੁਰਾ, ਸਕੱਤਰ ਫੋਜੀ ਸੁੱਖਚੈਨ ਸਿੰਘ ਪੂਹਲਾ, ਸਕੱਤਰ ਫੋਜੀ ਸਰਬਜੀਤ ਸਿੰਘ ਪੂਹਲਾ, ਸੀਨੀਅਰ ਪ੍ਰਧਾਨ ਨਿਰਮਲ ਸਿੰਘ ਮਾੜੀ ਥੇਹ ਵਾਲੀ, ਹਲਕਾ ਤਰਨਤਾਰਨ ਦਾ ਪ੍ਰਧਾਨ ਹਰਪਾਲ ਸਿੰਘ ਭੁੱਚਰ, ਸਕੱਤਰ ਗੁਰਲਾਲ ਸਿੰਘ, ਸਰਕਲ ਪ੍ਰਧਾਨ ਗੁਰਦੇਵ ਸਿੰਘ, ਠੇਕੇਦਾਰ ਤਰਸੇਮ ਸਿੰਘ, ਸਕੱਤਰ ਗੁਰਜੰਟ ਸਿੰਘ ਮਰਗਿੰਦਪੁਰਾ, ਕਾਮਰੇਡ ਕਾਬਲ ਸਿੰਘ, ਠੇਕੇਦਾਰ ਬਲਜੀਤ ਸਿੰਘ, ਜਗੀਰ ਸਿੰਘ ਬਿੰਦੂ, ਚੰਦ ਨਾਰਲੀ, ਸਰਬਜੀਤ ਸਿੰਘ ਸਿਧਵਾਂ, ਮਜਦੂਰ ਏਕਤਾ ਆਟੋ ਯੂਨੀਅਨ ਜਨ ਸਕੱਤਰ ਅਜੈ ਸਿੰਘ ਭਿੱਖੀਵਿੰਡ, ਮਹਿਲਾਂ ਵਿੰਗ ਹਲਕਾ ਖੇਮਕਰਨ ਦੇ ਪ੍ਰਧਾਨ ਕੁਲਦੀਪ ਕੋਰ ਬੀ ਏ, ਮੀਤ ਪ੍ਰਧਾਨ ਜਸਪਾਲ ਕੌਰ ਡਲੀਰੀ, ਰਾਜਪਾਲ ਕੋਰ ਮਾੜੀ ਕੰਬੋਕੇ, ਗੁਰਪ੍ਰੀਤ ਕੋਰ ਦਿਆਲਪੁਰਾ, ਬਲਜੀਤ ਕੋਰ ਨਾਰਲੀ, ਰਾਜਵਿੰਦਰ ਕੋਰ ਚੇਲਾ ਜਨ ਸਕੱਤਰ, ਬਲਜਿੰਦਰ ਕੋਰ ਪਹੂਵਿੰਡ ਜਿਲਾ ਪ੍ਰਧਾਨ, ਸੰਨਦੀਪ ਕੋਰ ਮਰਗਿੰਦਪੁਰਾ ਆਦਿ ਹਾਜ਼ਰ ਸਨ।

Have something to say? Post your comment

 

More in Majha

ਦਮਦਮੀ ਟਕਸਾਲ ਦਾ ਵੱਡਾ ਫ਼ੈਸਲਾ : ਹੜ੍ਹ ਪੀੜਤ ਕਿਸਾਨਾਂ ਨੂੰ ਮੁੜ ਖੜ੍ਹਾ ਕੀਤਾ ਜਾਵੇਗਾ : ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ

ਫਿਰੋਜ਼ਪੁਰ ਵਿੱਚ ਸਰਹੱਦ ਪਾਰੋਂ ਨਸ਼ਾ ਤਸਕਰੀ ਦੀ ਕੋਸ਼ਿਸ਼ ਨਾਕਾਮ; 15.7 ਕਿਲੋਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਗ੍ਰਿਫ਼ਤਾਰ

ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਤਸਕਰੀ ਰੈਕੇਟ ਦਾ ਪਰਦਾਫਾਸ਼; ਛੇ ਪਿਸਤੌਲਾਂ, 1 ਕਿਲੋ ਹੈਰੋਇਨ, 6 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਪੰਜ ਗ੍ਰਿਫ਼ਤਾਰ

ਫਾਜ਼ਿਲਕਾ ਤੋਂ ਪਾਕਿਸਤਾਨ ਤੋਂ ਪ੍ਰਾਪਤ 27 ਹਥਿਆਰ ਬਰਾਮਦ; ਦੋ ਗ੍ਰਿਫ਼ਤਾਰ

ਹਥਿਆਰਾਂ ਦੀ ਤਸਕਰੀ ਦਾ ਮੁੱਖ ਦੋਸ਼ੀ ਛੇ ਮੁਲਜ਼ਮਾਂ ਸਮੇਤ ਗ੍ਰਿਫ਼ਤਾਰ; 6 ਹਥਿਆਰਾਂ ਤੇ 5.75 ਲੱਖ ਰੁਪਏ ਹਵਾਲਾ ਰਾਸ਼ੀ ਬਰਾਮਦ

ਪੰਜਾਬੀ ਜ਼ਾਇਕੇ ਦੀ ਵਿਰਾਸਤ ਨੂੰ ਹੁਲਾਰਾਃ ਪੰਜਾਬ ਵੱਲੋਂ ਅੰਮ੍ਰਿਤਸਰੀ ਕੁਲਚੇ ਲਈ ਜੀ.ਆਈ. ਟੈਗ ਹਾਸਲ ਕਰਨ ਦੀਆਂ ਤਲਾਸ਼ੀਆਂ ਜਾ ਰਹੀਆਂ ਸੰਭਾਵਨਾਵਾਂ

8 ਕਿਲੋਗ੍ਰਾਮ ਹੈਰੋਇਨ ਬਰਾਮਦਗੀ ਮਾਮਲਾ: ਗੁਰਸੇਵਕ ਦੇ ਬਿਆਨ 'ਤੇ ਪਿਤਾ-ਪੁੱਤਰ ਸਮੇਤ ਚਾਰ ਵਿਅਕਤੀ 12 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ; ਕੁੱਲ ਬਰਾਮਦਗੀ 20 ਕਿਲੋਗ੍ਰਾਮ ਤੱਕ ਪਹੁੰਚੀ

ਫ਼ਰੀਦਕੋਟ ਵਿੱਚ ਪਾਕਿਸਤਾਨ-ਸਮਰਥਿਤ ਨਸ਼ਾ ਤਸਕਰੀ ਕਾਰਟਲ ਦਾ ਪਰਦਾਫਾਸ਼; 12.1 ਕਿਲੋਗ੍ਰਾਮ ਹੈਰੋਇਨ ਸਮੇਤ ਦੋ ਵਿਅਕਤੀ ਗ੍ਰਿਫ਼ਤਾਰ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਦੇ ਹੜ੍ਹ ਪੀੜਤਾਂ ਲਈ ਰਾਹਤ ਮੁਹਿੰਮ ਲਗਾਤਾਰ ਜਾਰੀ: ਸਰਦਾਰ ਹਰਮੀਤ ਸਿੰਘ ਕਾਲਕਾ

ਕੈਨੇਡਾ ਸਰਕਾਰ ਦੀ ਵਿੱਤੀ ਰਿਪੋਰਟ ਨੇ ਭਾਰਤ ਦੀਆਂ ਸੁਰੱਖਿਆ ਚਿੰਤਾਵਾਂ ਦੀ ਪੁਸ਼ਟੀ ਕੀਤੀ : ਪ੍ਰੋ. ਸਰਚਾਂਦ ਸਿੰਘ ਖਿਆਲਾ।