Wednesday, September 17, 2025

Majha

ਪੀਰ ਬਾਬਾ ਸ਼ਾਹਮੁਦਾਰ ਜੀ ਦੇ ਸਲਾਨਾ ਜੋੜ ਮੇਲੇ ਤੇ ਨੌਜਵਾਨਾਂ ਨੇ ਲਗਾਇਆ ਠੰਡੀ ਲੱਸੀ ਦਾ ਲੰਗਰ

August 05, 2024 03:22 PM
Manpreet Singh khalra

ਖਾਲੜਾ : ਕਸਬਾ ਖਾਲੜੇ ਦੇ ਨਾਲ ਲੱਗਦੇ ਸਰਹੰਦੀ ਪਿੰਡ ਗਿੱਲਪਨ ਵਿਖੇ ਪੀਰ ਬਾਬਾ ਸ਼ਾਹਮੁਦਾਰ ਜੀ ਦੇ ਸਲਾਨਾ ਜੋੜ ਮੇਲੇ ਤੇ ਨੌਜਵਾਨਾਂ ਵੱਲੋਂ ਅੱਤ ਦੀ ਗਰਮੀ ਨੂੰ ਵੈਖਦੇ ਹੋਏ ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਠੰਡੀ- ਠੰਡੀ ਲੱਸੀ ਦਾ ਲੰਗਰ ਲਾਇਆ ਗਿਆ। ਤੱਪਦੀ ਗਰਮੀ ਹੁੰਦਿਆਂ ਹੋਇਆਂ ਵੀ ਨੌਜਵਾਨ ਸੇਵਾਦਾਰਾਂ ਅਤੇ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਵੇਖਿਆ ਗਿਆ। ਦੂਰੋਂ ਦੂਰੋਂ ਸੰਗਤਾਂ ਪੀਰ ਬਾਬਾ ਸ਼ਾਹਮੁਦਰ ਜੀ ਦੇ ਮੇਲੇ ਤੇ ਪਹੁੰਚੀਆਂ। ਏਸ ਮੌਕੇ ਤੇ ਹਾਜ਼ਰ ਨੌਜਵਾਨ ਸੇਵਾਦਾਰ, ਅਨਮੋਲ ਖਾਲੜਾ, ਦੀਪਕ ਸ਼ਰਮਾ ਦੀਪੂ, ਵਰਿੰਦਰ ਸਿੰਘ ਮਿਸ਼ੀ, ਹਰਪਾਲ ਸਿੰਘ ਭਾਲਾ, ਪੰਮਾ ਕੈਰੋਪੁਰੀਆ, ਸੋਨਾ ਖੰਡਵਾਲਾ, ਹਰਚਰਨ ਸਿੰਘ ਸੋਨੂੰ, ਟਿੰਕੂ ਬਾਊ ਖਾਲੜਾ, ਪਰਮਜੀਤ ਸ਼ਰਮਾਂ ਪੰਪ ਵਾਲੇ, ਹਰਜੀਤ ਕੁਮਾਰ ਬਸੇਟੀਆ, ਗੁਰਦੇਵ ਸਿੰਘ, ਮਨਦੀਪ ਸਿੰਘ ਨਾਰਲੀ, ਜੱਸਾ ਕੈਰੋਪੁਰੀਆ, ਸ਼ਮਸ਼ੇਰ ਸਿੰਘ, ਅਨਸ਼ਪ੍ਰੀਤ ਸਿੰਘ, ਪਰਮਜੀਤ ਸਿੰਘ, ਸੰਦੀਪ ਸ਼ਰਮਾ ਯੂ ਕੇ, ਰਾਜਨ ਯੂਕੇ, ਤੇਜਬੀਰ ਆਸਟਰੇਲੀਆ, ਰਾਣਾ ਸੰਧੂ ਨਾਰਲੀ, ਜੱਗਾ ਇਟਲੀ, ਗੁਰਲਾਲ ਯੂ ਐਸ ਏ, ਮੰਨਾ ਸਿੰਘ, ਲਾਲੀ ਸਿੰਘ,ਪ੍ਰਭਜੋਤ ਖਾਲੜਾ, ਹਰਪਾਲ ਸਿੰਘ, ਪਰਵੀਣ ਕੁਮਾਰ, ਅਮਰਜੀਤ ਸਿੰਘ ਗੁੱਲੂ ਖਾਲੜਾ, ਡਾਕਟਰ ਰਿੰਕੂ, ਡਾਕਟਰ ਨੀਰਜ ਭੰਡਾਰੀ, ਗੁਰਲਾਲ ਸਿੰਘ, ਪੰਕਜ ਧਵਨ, ਰਮਨ ਰੰਮਾ, ਗੋਪੀ ਪੰਨੂ, ਸੋਹਣਾ ਖਾਲੜਾ ਅਤੇ ਜੋਬਨ ਖਾਲੜਾ ਆਦਿ ਸੇਵਾਦਾਰਾਂ ਨੇ ਸੇਵਾ ਨਿਭਾਈ

Have something to say? Post your comment

 

More in Majha

ਦਮਦਮੀ ਟਕਸਾਲ ਦਾ ਵੱਡਾ ਫ਼ੈਸਲਾ : ਹੜ੍ਹ ਪੀੜਤ ਕਿਸਾਨਾਂ ਨੂੰ ਮੁੜ ਖੜ੍ਹਾ ਕੀਤਾ ਜਾਵੇਗਾ : ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ

ਫਿਰੋਜ਼ਪੁਰ ਵਿੱਚ ਸਰਹੱਦ ਪਾਰੋਂ ਨਸ਼ਾ ਤਸਕਰੀ ਦੀ ਕੋਸ਼ਿਸ਼ ਨਾਕਾਮ; 15.7 ਕਿਲੋਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਗ੍ਰਿਫ਼ਤਾਰ

ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਤਸਕਰੀ ਰੈਕੇਟ ਦਾ ਪਰਦਾਫਾਸ਼; ਛੇ ਪਿਸਤੌਲਾਂ, 1 ਕਿਲੋ ਹੈਰੋਇਨ, 6 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਪੰਜ ਗ੍ਰਿਫ਼ਤਾਰ

ਫਾਜ਼ਿਲਕਾ ਤੋਂ ਪਾਕਿਸਤਾਨ ਤੋਂ ਪ੍ਰਾਪਤ 27 ਹਥਿਆਰ ਬਰਾਮਦ; ਦੋ ਗ੍ਰਿਫ਼ਤਾਰ

ਹਥਿਆਰਾਂ ਦੀ ਤਸਕਰੀ ਦਾ ਮੁੱਖ ਦੋਸ਼ੀ ਛੇ ਮੁਲਜ਼ਮਾਂ ਸਮੇਤ ਗ੍ਰਿਫ਼ਤਾਰ; 6 ਹਥਿਆਰਾਂ ਤੇ 5.75 ਲੱਖ ਰੁਪਏ ਹਵਾਲਾ ਰਾਸ਼ੀ ਬਰਾਮਦ

ਪੰਜਾਬੀ ਜ਼ਾਇਕੇ ਦੀ ਵਿਰਾਸਤ ਨੂੰ ਹੁਲਾਰਾਃ ਪੰਜਾਬ ਵੱਲੋਂ ਅੰਮ੍ਰਿਤਸਰੀ ਕੁਲਚੇ ਲਈ ਜੀ.ਆਈ. ਟੈਗ ਹਾਸਲ ਕਰਨ ਦੀਆਂ ਤਲਾਸ਼ੀਆਂ ਜਾ ਰਹੀਆਂ ਸੰਭਾਵਨਾਵਾਂ

8 ਕਿਲੋਗ੍ਰਾਮ ਹੈਰੋਇਨ ਬਰਾਮਦਗੀ ਮਾਮਲਾ: ਗੁਰਸੇਵਕ ਦੇ ਬਿਆਨ 'ਤੇ ਪਿਤਾ-ਪੁੱਤਰ ਸਮੇਤ ਚਾਰ ਵਿਅਕਤੀ 12 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ; ਕੁੱਲ ਬਰਾਮਦਗੀ 20 ਕਿਲੋਗ੍ਰਾਮ ਤੱਕ ਪਹੁੰਚੀ

ਫ਼ਰੀਦਕੋਟ ਵਿੱਚ ਪਾਕਿਸਤਾਨ-ਸਮਰਥਿਤ ਨਸ਼ਾ ਤਸਕਰੀ ਕਾਰਟਲ ਦਾ ਪਰਦਾਫਾਸ਼; 12.1 ਕਿਲੋਗ੍ਰਾਮ ਹੈਰੋਇਨ ਸਮੇਤ ਦੋ ਵਿਅਕਤੀ ਗ੍ਰਿਫ਼ਤਾਰ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਦੇ ਹੜ੍ਹ ਪੀੜਤਾਂ ਲਈ ਰਾਹਤ ਮੁਹਿੰਮ ਲਗਾਤਾਰ ਜਾਰੀ: ਸਰਦਾਰ ਹਰਮੀਤ ਸਿੰਘ ਕਾਲਕਾ

ਕੈਨੇਡਾ ਸਰਕਾਰ ਦੀ ਵਿੱਤੀ ਰਿਪੋਰਟ ਨੇ ਭਾਰਤ ਦੀਆਂ ਸੁਰੱਖਿਆ ਚਿੰਤਾਵਾਂ ਦੀ ਪੁਸ਼ਟੀ ਕੀਤੀ : ਪ੍ਰੋ. ਸਰਚਾਂਦ ਸਿੰਘ ਖਿਆਲਾ।