Wednesday, December 17, 2025

Malwa

ਫ਼ਿਰੋਜ਼ਪੁਰ ਵਿਚ ਕਰੋਨਾ ਕਾਰਨ ਇਕ ਔਰਤ ਨੇ ਤੋੜਿਆ ਦਮ

May 04, 2021 01:36 PM
SehajTimes

ਫ਼ਿਰੋਜ਼ਪੁਰ : ਫ਼ਿਰੋਜ਼ਪੁਰ ਵਿੱਚ ਬੀਤੇ ਦਿਨੀਂ ਕਰੋਨਾਵਾਇਰਸ ਕਾਰਨ ਇਕ ਔਰਤ ਦੀ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਤੋਂ ਇਲਾਵਾ ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਰਿਪੋਰਟਾਂ ਮੁਤਾਬਕ ਇਥੇ 134 ਨਵੇਂ ਮਾਮਲੇ ਸਾਹਮਣੇ ਆਏ ਹਨ।
ਜਾਣਕਾਰੀ ਅਨੁਸਾਰ ਫ਼ਿਰੋਜ਼ਪੁਰ ਦੇ ਫ਼ਿਰੋਜ਼ਸ਼ਾਹ ਵਿਚ ਇਕ 26 ਸਾਲਾ ਔਰਤ ਦੀ ਕਰੋਨਾ ਰਿਪੋਰਟ ਅਨੁਸਾਰ ਮੌਤ ਹੋ ਗਈ ਹੈ।

Have something to say? Post your comment