Sunday, May 05, 2024

International

ਅਮਰੀਕਾ ‘ਚ ਫਲਸਤੀਨ ਪੱਖੀ ਵਿਦਿਆਰਥੀ ਅੰਦੋਲਨ, 1300 ਗ੍ਰਿਫਤਾਰ

ਅਮਰੀਕਾ ਵਿੱਚ ਪੁਲਿਸ ਦੀ ਸਖ਼ਤੀ ਦੇ ਬਾਵਜੂਦ ਫਲਸਤੀਨ ਦੇ ਸਮਰਥਨ ਵਿੱਚ ਵਿਦਿਆਰਥੀਆਂ ਦਾ ਅੰਦੋਲਨ ਜਾਰੀ ਹੈ 

ਕੋਲੰਬੀਆ ਯੂਨੀਵਰਸਿਟੀ ਨੂੰ ਪ੍ਰਦਸ਼ਨਕਾਰੀਆਂ ਤੋਂ ਆਜ਼ਾਦ ਕਰਵਾਇਆ ਗਿਆ

ਇਜ਼ਰਾਈਲ ਵਿਰੋਧੀ ਪ੍ਰਦਰਸ਼ਨਕਰੀਆਂ ਨੇ ਸੋਮਵਾਰ ਦੇਰ ਰਾਤ ਯੂਨੀਵਰਸਿਟੀ ਦੀ ਇਮਾਰਤ ਹੈਮਿਲਟਨ ਹਾਲ ’ਤੇ ਕਬਜ਼ਾ ਕਰ ਲਿਆ 

ਪੇਰੂ ’ਚ ਬੱਸ ਹਾਦਸਾ 25 ਲੋਕਾਂ ਦੀ ਮੌਤ

ਦੱਖਣੀ ਅਮਰੀਕਾ ਦੇ ਪੇਰੂ ’ਚ ਸੋਮਵਾਰ ਨੂੰ ਇਕ ਬੱਸ ਦੇ ਖਾਈ ’ਚ ਡਿੱਗਣ ਦੀ ਖ਼ਬਰ ਸਾਹਮਣੇ ਆਈ ਹੈ

ਦੁਬਈ ’ਚ ਬਣਨ ਜਾ ਰਿਹਾ ਹੈ ਦੁਨੀਆ ਦਾ ਸਭ ਤੋਂ ਵੱਡਾ ਹਵਾਈ ਅੱਡਾ

ਦੁਬਈ ਦੇ ਯੂਏਈ ਵਿੱਚ ਦੁਨੀਆਂ ਦਾ ਸਭ ਤੋਂ ਵੱਡਾ ਹਵਾਈ ਅੱਡਾ ਬਣਨ ਜਾ ਰਿਹਾ ਹੈ

ਫਲਸਤੀਨੀ ਦੇ 900 ਵਿਦਿਆਰਥੀ ਗ੍ਰਿਫ਼ਤਾਰ

ਅਮਰੀਕਾ ਦੀਆਂ ਯੂਨੀਵਰਸਿਟੀ ਵਿੱਚ ਫਲਸਤੀਨੀ ਦੇ ਸਮਰਥਨ ਵਿੱਚ ਪ੍ਰਦਰਸ਼ਨ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ

ਬਰਤਾਨੀਆਂ ’ਚ ਕਤਲ ਦੇ ਦੋਸ਼ੀ ਭਾਰਤੀ ਨੂੰ 16 ਸਾਲ ਦੀ ਸਜ਼ਾ ਸੁਣਾਈ

ਬਿਟ੍ਰੇਨ ’ਚ ਆਪਣੀ ਪ੍ਰੇਮਿਕਾ ਦਾ ਕਤਲ ਕਰਨ ਵਾਲੇ ਭਾਰਤੀ ਵਿਅਕਤੀ ਨੂੰ 16 ਸਾਲ ਦੀ ਸਜ਼ਾ ਸੁਣਾਈ ਹੈ

ਨਾਸਾ ਦੇ ਵੋਏਜਰ -1 ਨੇ 24 ਬਿਲੀਅਨ ਕਿਲੋਮੀਟਰ ਤੋਂ ਸਿਗਰਲ ਭੇਜਿਆ

ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਪੁਲਾੜ ਯਾਨ ਵੋਏਜਰ 1 ਨੇ 24 ਅਰਬ ਕਿਲੋਮੀਟਰ ਦੀ ਦੂਰੀ ਤੋਂ ਸਿਗਰਲ ਭੇਜੀਆ ਹੈ। 

ਆਸਟ੍ਰੇਲੀਆਈ ਪੱਤਰਕਾਰ ਨੇ ਕਿਹਾ ਭਾਰਤ ਸਰਕਾਰ ਨੇ ਉਸ ਨੂੰ ਦੇਸ਼ ਛੱਡਣ ਲਈ ਮਜ਼ਬੂਰ ਕੀਤਾ

ਇੱਕ ਆਸਟ੍ਰੇਲੀਆਈ ਪੱਤਰਕਾਰ ਨੇ ਦਾਅਵਾ ਕੀਤਾ ਹੈ ਕਿ ਉੋਸਨੂੰ ਭਾਰਤ ਵਿੱਚ ਚੋਣਾਂ ਨੂੰ ਕਵਰ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਗਈ ਸੀ।

ਬ੍ਰਿਟੇਨ ਦੀ ਸੰਸਦ ਨੇ ਪਾਸ ਕੀਤਾ ਰਵਾਂਡਾ ਬਿੱਲ

ਰਵਾਂਡਾ ਮੱਧ ਪੂਰਬੀ ਅਫਰੀਕਾ ਵਿੱਚ ਇਕ ਦੇਸ਼ ਹੈ

ਚੀਨ ’ਚ ਮੀਂਹ ਅਤੇ ਹੜ੍ਹ ਕਾਰਨ 4 ਮੌਤਾਂ ’ਤੇ 10 ਲਾਪਤਾ

 ਚੀਨ ਵਿਚ ਹਰ 50 ਸਾਲਾਂ ਬਾਅਦ ਇੱਕ ਵਾਰ ਫਿਰ ਅਜਿਹਾ ਹੜ੍ਹ ਆਇਆ ਹੈ

ਸ਼ਤਰੰਜ ਟੂਰਨਾਮੈਂਟ ਜਿੱਤਣ ਵਾਲਾ ਸਭ ਤੋਂ ਛੋਟਾ ਭਾਰਤੀ ਖਿਡਾਰੀ

ਗੁਕੇਸ਼ ਡੀ ਦਾ ਪੂਰਾ ਨਾਮ ਡੋਮਰਾਜੂ ਗੁਕੇਸ਼ ਹੈ ਅਤੇ ਉਹ ਚੇਨਈ ਦਾ ਰਹਿਣ ਵਾਲਾ ਹੈ 

ਦਿਲ ਦਾ ਦੌਰਾ ਪੈਣ ਕਾਰਨ ਦਰਸ਼ਨ ਕਰਨ ਗਏ ਸ਼ਰਧਾਲੂ ਦੀ ਮੌਤ

ਪਾਕਿਸਤਾਨ ਦੇ ਲਾਹੌਰ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਜੋਤੀ ਜੋਤ ਅਸਥਾਨ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਵਿੱਚ ਅੱਜ ਸਵੇਰੇ ਇੱਕ ਭਾਰਤੀ ਸਿੱਖ ਸ਼ਰਧਾਲੂ ਦੀ ਮੌਤ ਹੋ ਗਈ। 

ਪਾਕਿਸਤਾਨ ’ਚ ਈਰਾਨੀ ਰਾਸ਼ਟਰਪਤੀ ਦਾ ਰੈੱਡ ਕਾਰਪੇਟ ’ਤੇ ਸੁਆਗਤ

ਈਰਾਨ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੇ ਤਣਾਅ ਦਰਮਿਆਨ ਈਰਾਨ ਦੇ ਰਾਸ਼ਟਰਪਤੀ ਸਈਦ ਇਬਰਾਹਿਮ ਰਾਇਸੀ ਸੋਮਵਾਰ ਨੂੰ ਪਾਕਿਸਤਾਨ ਪਹੁੰਚ ਗਏ 

ਸੀਰੀਆ ਵਿੱਚ ਅਮਰੀਕਾ ਫੌਜੀ ਠਿਕਾਣਿਆਂ ’ਤੇ ਹਮਲੇ

ਹਾਲ ਹੀ ਵਿੱਚ ਇਰਾਕੀ ਪ੍ਰਧਾਨ ਮੰਤਰੀ ਮੁਹੰਮਦ ਸ਼ੀਆ ਅਲ ਸੁਦਾਨੀ ਨੇ ਅਮਰੀਕਾ ਦਾ ਦੌਰਾ ਕੀਤਾ ਸੀ

ਚੀਨ ’ਚ ਭਾਰੀ ਮੀਂਹ ਦੀ ਚੇਤਾਵਨੀ

ਚੀਨ ਦੇ ਕਿੰਗਯੁਮਾਨ ਸ਼ਹਿਰ ’ਚ ਸ਼ਨੀਵਾਰ ਰਾਤ 8 ਵਜੇ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਤੂਫਾਨ ਦੇ ਮੱਦੇਨਜ਼ਰ 20,000 ਲੋਕਾਂ ਨੂੰ ਸੁੱਰਖਿਅਤ ਥਾਵਾਂ ’ਤੇ ਭੇਜਿਆ ਗਿਆ ਹੈ। 

ਇਜ਼ਰਾਈਲ ਹਮਲੇ ’ਚ ਮੌਤ ਤੋਂ ਬਾਅਦ ਔਰਤ ਦੀ ਡਿਲੀਵਰੀ

ਇਜ਼ਰਾਈਲ ਅਤੇ ਹਮਾਸ ਵਿਚਕਾਰ ਜੰਗ 7 ਅਕਤੂਬਰ 2023 ਤੋਂ ਚਲ ਰਹੀ ਹੈ। 

ਭਾਰਤ ਵਿਰੋਧੀਆਂ ਮੁਈਜ਼ੂ ਨੇ ਮਾਲਦੀਵ ਵਿੱਚ ਸੰਸਦੀ ਚੋਣਾਂ ਜਿੱਤੀਆਂ

ਭਾਰਤ ਅਤੇ ਚੀਨ ਇਸ ਚੋਣ ’ਤੇ ਤਿੱਖੀ ਨਜ਼ਰ ਰੱਖ ਰਹੇ ਸਨ। ਦੋਵੇਂ ਰਣਨੀਤਕ ਤੌਰ ’ਤੇ ਮਹੱਤਵਪੂਰਨ ਮਾਲਦੀਵ ’ਚ ਆਪਣੀ ਪਕੜ ਮਜ਼ਬੂਤ ਕਰਨਾ ਚਾਹੁੰੰਦੇ ਹਨ। 

‘ਟਾਈਮ ਮੈਗਜ਼ੀਨ’ ਦੀ ਸੂਚੀ 'ਚ ਭਾਰਤੀਆਂ ਦੇ ਨਾਂਅ ਸ਼ਾਮਿਲ

ਟਾਈਮ ਮੈਗਜ਼ੀਨ ਨੇ ਸਾਲ 2024 ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਜਾਰੀ ਕੀਤੀ ਹੈ।

ਅਮਰੀਕਾ ਨੇ ਯੂ ਐੱਨ ਐੱਸ ਸੀ ’ਚ ਬਦਲਾਅ ਦਾ ਕੀਤਾ ਸਮਰਥਨ

ਸੰਯੁਕਤ ਰਾਸ਼ਟਰ ਸੁੱਰਖਿਆ ਪ੍ਰੀਸ਼ਦ ’ਚ ਭਾਰਤ ਦੀ ਸਥਾਈ ਸੀਟ ਨੂੰ ਲੈ ਕੇ ਐਲੋਨ ਮਸਕ ਦੇ ਬਿਆਨ ’ਤੇ ਅਮਰੀਕਾ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। 

ਈਰਾਨ ਦੇ ਪ੍ਰਣਾਣੂ ਟਿਕਾਣੇ ’ਤੇ ਹਮਲਾ ਕਰ ਸਕਦਾ ਹੈ ਇਜ਼ਰਾਈਲ

ਈਜ਼ਰਾਈਲ ਅਧਿਕਾਰੀਆਂ ਮੁਤਾਬਕ ਕੈਬਨਿਟ ਮੈਂਬਰ ਬੈਨੀ ਗੈਂਟਜ਼ ਨੇ ਸੁਝਾਅ ਦਿੱਤਾ ਕਿ ਈਰਾਨ ’ਤੇ ਹਮਲਾ ਕੀਤਾ ਜਾਣਾ ਚਾਹੀਦਾ ਹੈ। 

ਤੁਰਕੀ ’ਚ 3 ਮਹੀਨੀਆ ਤੋਂ ਜਹਾਜ਼ ’ਚ ਫਸੇ 12 ਭਾਰਤੀ

ਤੁਰਕੀ ਦੇ ਜਹਾਜ਼ ’ਤੇ 12 ਭਾਰਤੀ ਮਲਾਹ ਫਸ ਗਏ ਹਨ। ਐਮੇਨੀ ਫਾਤਮਾ ਇਲੁਲ ਨਾਮ ਦਾ ਇੱਕ ਜਹਾਜ਼ ਤੁਰਕੀ ਦੇ ਇਸਤਾਂਬੁਲ ਦੀ ਅੰਬਰਲੀ ਬੰਦਰਗਾਹ ’ਤੇ ਫਸਿਆ ਹੋਇਆ ਹੈ।

ਪੰਜਾਬ ਪੁਲਿਸ ਨੇ ਅੱਤਵਾਦੀ ਪ੍ਰਭਪ੍ਰੀਤ ਸਿੰਘ ਜਰਮਨੀ ਨੂੰ ਦਿੱਲੀ ਏਅਰਪੋਰਟ ਤੋਂ ਕੀਤਾ ਗ੍ਰਿਫ਼ਤਾਰ 

ਕੇਜ਼ੈਡਐਫ ਸੰਚਾਲਕ ਪ੍ਰਭਪ੍ਰੀਤ ਜਰਮਨੀ ਤੋਂ ਅੱਤਵਾਦੀ ਭਰਤੀ ਕਰਨ, ਸਹਾਇਤਾ ਅਤੇ ਫੰਡਿੰਗ ਪ੍ਰਦਾਨ ਕਰਨ ਵਾਲਾ ਮਾਡਿਊਲ ਚਲਾ ਰਿਹਾ ਸੀ: ਡੀਜੀਪੀ ਗੌਰਵ ਯਾਦਵ 

ਨੋਬਲ ਐਵਾਰਡ ਜੇਤੂ ਵਿਗਿਆਨੀ ਪੀਟਰ ਹਿਗਸ ਨਹੀਂ ਰਹੇ

ਨੋਬਲ ਪੁਰਸਕਾਰ ਜੇਤੂ ਵਿਗਿਆਨੀ ਪੀਟਰ ਹਿਗਸ ਦਾ 94 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ।

ਮੋਜ਼ਾਮਬੀਕ ‘ਚ ਕਿਸ਼ਤੀ ਡੱਬੀ, 91 ਦੀ ਮੌਤ

ਪੂਰਬੀ ਅਫ਼ਰੀਕੀ ਦੇਸ਼ ਮੋਜ਼ਾਮਬੀਕ ਵਿੱਚ ਐਤਵਾਰ ਦੇਰ ਰਾਤ ਇੱਕ ਕਿਸ਼ਤੀ ਸਮੁੰਦਰ ਵਿੱਚ ਡੁੱਬ ਗਈ। ਇਸ ਹਾਦਸੇ ਵਿੱਚ 91 ਲੋਕਾਂ ਦੀ ਮੌਤ ਹੋ ਗਈ ਸੀ।

ਕੈਨੇਡਾ ‘ਚ PR ਹੋਣ ਲਈ ਫੀਸ ਦਾ ਹੋਇਆ ਵਾਧਾ

ਕੈਨੇਡਾ ‘ਚ ਪੱਕੇ ਹੋਣ ਦਾ ਸੁਪਨਾ ਦੇਖ ਰਹੇ ਪੰਜਾਬੀਆਂ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ। 

ਤਾਇਵਾਨ ‘ਚ ਆਇਆ ਭੂਚਾਲ, ਜਾਪਾਨ ਨੇ ਦਿੱਤੀ ਸੁਨਾਮੀ ਦੀ ਚੇਤਾਵਨੀ

 ਤਾਇਵਾਨ ਵਿਚ ਅੱਜ 7.5 ਤੀਬਰਤਾ ਦਾ ਭੂਚਾਲ ਆਇਆ। ਇਸ ਦੇ ਝਟਕੇ ਜਾਪਾਨ ਤੱਕ ਮਹਿਸੂਸ ਕੀਤੇ ਗਏ।

ਕੈਨੇਡਾ ’ਚ ਪੰਜਾਬੀ ਵਿਦਿਆਰਥੀਆਂ ਨੂੰ ਮਿਲਿਆ 3 ਲੱਖ ਡਾਲਰ ਦਾ ਵਜ਼ੀਫਾ

ਦੁਨੀਆਂ ’ਚ ਵੱਸਦੇ ਪੰਜਾਬੀ ਅਪਣੇ ਹੁਨਰ ਅਤੇ ਪ੍ਰਾਪਤੀਆਂ ਨਾਲ ਪੰਜਾਬ ਦਾ ਨਾਂ ਰੌਸ਼ਨ ਕਰ ਰਹੇ ਹਨ । ਇਸ ਮਾਮਲੇ ਵਿਚ ਵਿਦਿਆਰਥੀ ਵੀ ਪਿੱਛੇ ਨਹੀਂ ਹਨ। 

ਪਾਕਿ : ਸਾਲ ਦੀ ਪਹਿਲੀ ਤਿਮਾਹੀ ਦੌਰਾਨ ਅਤਿਵਾਦੀ ਵਿਰੋਧੀ ਕਾਰਵਾਈਆਂ ਦੇ 245 ਮਾਮਲੇ ਆਏ ਸਾਹਮਣੇ

ਪਾਕਿ ’ਚ 2024 ਦੀ ਪਹਿਲੀ ਤਿਮਾਹੀ ਦੌਰਾਨ ਅਤਿਵਾਦੀ ਵਿਰੋਧੀ ਕਾਰਵਾਈਆਂ ਦੇ 245 ਮਾਮਲੇ ਸਾਹਮਣੇ ਆਏ । ਇਹ ਜਾਣਕਾਰੀ ਇੱਕ ਥਿੰਕ ਟੈਂਕ ਦੀ ਰਿਪੋਰਟ ’ਚ ਦਿੱਤੀ ਗਈ।

ਆਤਮਘਾਤੀ ਹਮਲੇ ’ ਚ 6 ਚੀਨੀ ਨਾਗਰਿਕਾਂ ਦੀ ਮੌਤ

ਪਾਕਿਸਤਾਨ ਦੇ ਅਸ਼ਾਂਤ ਉੱਤਰ ਪੱਛਮੀ ਸੂਬੇ ਖੈਬਰ ਪਖਤੂਨਖਾਵਾ ’ਚ ਮੰਗਲਵਾਰ ਨੂੰ ਧਮਾਕਾਖੇਜ਼ ਸੱਮਗਰੀ ਨਾਲ ਭਰੀ ਇੱਕ ਗੱਡੀ ਨੇ ਇੱਕ ਬੱਸ ਨੂੰ ਟੱਕਰ ਮਾਰ ਦਿੱਤੀ, ਜਿਸ ’ਚ ਘੱਟੋ ਘੱਟ 6 ਚੀਨੀ ਨਾਗਰਿਕਾਂ ਦੀ ਮੌਤ ਹੋ ਗਈ । 

PM ਮੋਦੀ ਦੇ ਸਨਮਾਨ ‘ਚ ਭੂਟਾਨ ਦੇ ਰਾਜਾ ਨੇ ਦਿੱਤਾ ਡਿਨਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 22 ਅਤੇ 23 ਮਾਰਚ ਨੂੰ ਭੂਟਾਨ ਦੌਰੇ ‘ਤੇ ਸਨ। ਭੂਟਾਨ ਨੇ ਉਨ੍ਹਾਂ ਨੂੰ ਆਪਣਾ ਸਰਵਉੱਚ ਨਾਗਰਿਕ ਸਨਮਾਨ ਦਿੱਤਾ ਹੈ। 

ਕੈਨੇਡਾ ਭੇਜੀ ਨੂੰਹ ਉੱਤੇ ਲਾਏ ਸੀ ਧੋਖਾ ਦੇਣ ਦੇ ਇਲਜ਼ਾਮ

ਪਿਛਲੇ ਦਿਨੀ ਗੁਰਦਾਸਪੁਰ ਵਿਖੇ ਇੱਕ ਪਰਿਵਾਰ ਵੱਲੋਂ ਆਪਣੀ ਨੂੰਹ ਉੱਤੇ ਇਲਜ਼ਾਮ ਲਗਾਇਆ ਗਿਆ ਸੀ ਕਿ ਉਨਾਂ ਨੇ ਪੈਸੇ ਲਗਾ ਕੇ ਵਿਦੇਸ਼ ਭੇਜਿਆ ਸੀ

ਮਾਸਕੋ ‘ਚ ਹੋਏ ਹਮਲੇ ਦੀ PM ਮੋਦੀ ਨੇ ਕੀਤੀ ਨਿੰਦਾ

ਰੂਸ ਦੀ ਰਾਜਧਾਨੀ ਮਾਸਕੋ ਨੇੜੇ ਕ੍ਰੋਕਸ ਸਿਟੀ ਹਾਲ ‘ਚ ਇਕ ਸੰਗੀਤ ਸਮਾਰੋਹ ਦੌਰਾਨ ਅੱਤਵਾਦੀ ਹਮਲਾ ਹੋਇਆ।

Apple ਦੀ ਨਵੀਂ ਐਪ ਸਟੋਰ ਨੀਤੀ ਘਿਰੀ ਵਿਵਾਦਾਂ ‘ਚ

ਦੁਨੀਆ ਦੀ ਸਭ ਤੋਂ ਵੱਡੀ ਤਕਨੀਕੀ ਕੰਪਨੀਆਂ ‘ਚੋਂ ਇਕ ਐਪਲ ਲਈ ਮੁਸ਼ਕਲਾਂ ਵਧ ਗਈਆਂ ਹਨ। 

ਅਮਰੀਕਾ ਨੇ ਪਾਕਿਸਤਾਨ ’ਚ ਹੋਈਆਂ ਚੋਣਾਂ ਦੌਰਾਨ ਬੇਨਿਯਮੀਆਂ ਨੂੰ ਉਜਾਗਰ ਕੀਤਾ

ਅਮਰੀਕਾ ਨੇ ਪਾਕਿਸਤਾਨ ’ਚ 8 ਫ਼ਰਵਰੀ ਨੂੰ ਹੋਈਆਂ ਆਮ ਚੋਣਾਂ ’ਚ ਬੇਨਿਯਮੀਆਂ ਨੂੰ ਉਜਾਗਰ ਕਰਦੇ ਹੋਏ ਪਾਕਿਸਤਾਨ ’ਚ ਲੋਕਤੰਤਰੀ ਸੰਸਥਾਵਾਂ ਨੂੰ ਮਜ਼ਬੂਤ ਕਰਨ ਅਤੇ ਅਤਿਵਾਦੀ ਖਤਰਿਆਂ ਨਾਲ ਨਜਿੱਠਣ ਲਈ ਸਹਿਯੋਗ ਕਰਨ ਦਾ ਸੰਕਲਪ ਲਿਆ ਹੈ।

ਪੰਜਾਬਣ ਦਾ ਕੈਨੇਡਾ ‘ਚ ਕਤਲ, ਪਤੀ ਨੇ ਉਤਾਰਿਆ ਮੌਤ ਦੇ ਘਾਟ

5 ਦਿਨ ਪਹਿਲਾਂ ਹੀ ਪੰਜਾਬ ਤੋਂ ਕੈਨੇਡਾ ਗਏ ਇੱਕ ਬੰਦੇ ਨੇ ਆਪਣੀ ਪਤਨੀ ਨੂੰ ਉਥੇ ਮਾਰ ਮੁਕਾਇਆ । ਕੈਨੇਡਾ ਰਹਿੰਦੀ ਧੀ ਨੇ ਆਪਣੇ ਪਿਤਾ ਨੂੰ ਮਿਲਣ ਲਈ ਬੁਲਾਇਆ ਸੀ ਪਰ ਕੈਨੇਡਾ ਪਹੁੰਚਣ ਤੋਂ ਪੰਜ ਦਿਨ ਬਾਅਦ ਹੀ ਪਿਤਾ ਨੇ ਆਪਣੀ ਪਤਨੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ 

ਹੇਲੀ ਨੇ ਵਾਸ਼ਿੰਗਟਨ ਡੀ ਸੀ ’ਚ ਟਰੰਪ ਨੂੰ ਹਰਾ ਕੇ ਪਹਿਲੀ ਪ੍ਰਾਇਮਰੀ ਚੋਣ ਜਿੱਤੀ

ਨਿੱਕੀ ਹੇਲੀ ਨੇ ਐਤਵਾਰ ਨੂੰ ਅਮਰੀਕਾ ਦੇ ਕੋਲੰਬੀਆਂ ਜ਼ਿਲੇ੍ਹ ’ਚ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੀ ਪ੍ਰਾਇਮਰੀ ਚੋਣ ’ਚ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਹਰਾ ਕੇ 2024 ਦੀ ਮੁਹਿੰਮ ’ਚ ਅਪਣੀ ਪਹਿਲੀ ਜਿੱਤ ਪ੍ਰਾਪਤ ਕੀਤੀ। 

ਰਮਜ਼ਾਨ ਦੌਰਾਨ ਗਾਜ਼ਾ ’ਚ ਜੰਗਬੰਦੀ ਲਈ ਤਿਆਰ ਹੈ ਇਜ਼ਰਾਈਲ

ਅਫ਼ਗਾਨੀਸਤਾਨ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਹੈ ਕਿ ਜੇਕਰ ਹਮਾਸ ਵਲੋਂ ਬੰਧਕ ਬਣਾਏ ਗਏ ਲੋਕਾਂ ਦੀ ਰਿਹਾਈ ਲਈ ਸਮਝੌਤਾ ਹੋ ਜਾਂਦਾ ਹੈ

64 ਮੈਚਾਂ ਵਿੱਚ ਲਈਆ 260 ਵਿਕਟਾਂ

ਨਿਊਜ਼ੀਲਂੈਡ ਦੇ ਤੇਜ਼ ਗੇਂਦਬਾਜ਼ ਨੀਲ ਵੈਗਨਰ ਵਲੋਂ ਕੌਂਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ

 

ਮੈਕਸੀਕੋ ਦੇ ਰਾਸ਼ਟਰਪਤੀ ਨੇ ਉਨ੍ਹਾਂ ਦਾ ਵੀਡੀਉ ਹਟਾਉਣ ਲਈ ਯੂਟਿਊਬ ਦੀ ਨਿੰਦਾ ਕੀਤੀ

ਰਾਸ਼ਟਰਪਤੀ ਨੇ ਕਰ ਦਿੱਤਾ ਸੀ ਨਿਊਯਾਰਕ ਟਾਈਮਜ਼ ਦੇ ਇਕ ਪੱਤਰਕਾਰ ਦਾ ਫ਼ੋਨ ਨੰਬਰ ਜਨਤਕ

ਕਸ਼ਮੀਰੀ ਅਕਾਦਮਿਕ ਅਤੇ ਲੇਖਿਕਾ ਨਿਤਾਸ਼ਾ ਕੌਲ ਨੂੰ ਏਅਰਪੋਰਟ ਤੋਂ ਹੀ ਵਾਪਿਸ ਭੇਜਿਆ

ਇਮੀਗ੍ਰੇਸ਼ਨ ਅਧਿਕਾਰੀਆਂ ਨੇ ਕਸ਼ਮੀਰੀ ਅਕਾਦਮਿਕ ਅਤੇ ਲੇਖਿਕਾ ਨਿਤਾਸ਼ਾ ਕੌਲ ਨੂੰ ਬੈਂਗਲੁਰੂ ਦੇ ਕੇਮਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹੀ ਬਰਤਾਨੀਆਂ ਵਾਪਿਸ ਡਿਪੋਰਟ ਕਰ ਦਿੱਤਾ ਹੈ।

12345678