Sunday, May 05, 2024

Health

ਕੇਅਰ ਕੰਪੇਨੀਅਨ ਪ੍ਰੋਗਰਾਮ ਬਾਰੇ ਜਾਣੂ ਕਰਵਾਇਆ

ਗਰਭਵਤੀ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਿਹਤ ਸਬੰਧੀ ਜਾਗਰੂਕ ਕੀਤਾ

ਮੁਹੱਲਾ ਕਲੀਨਿਕਾਂ ਤੋਂ ਸ਼ਹਿਰ ਵਾਸੀਆਂ ਨੂੰ ਮਿਲ ਰਿਹਾ ਵੱਡਾ ਫਾਇਦਾ : ਡਾ ਬਲਬੀਰ

ਆਪ ਉਮੀਦਵਾਰ ਡਾ ਬਲਬੀਰ ਦੇ ਹੱਕ ਚ ਚੋਣ ਮੀਟਿੰਗ

ਯੂਰੋਲੋਜੀ ਮਾਹਿਰ ਤੋਂ ਸੱਖਣਾ ਹੋ ਜਾਵੇਗਾ ਰਜਿੰਦਰਾ ਹਸਪਤਾਲ ਤੇ ਮੈਡੀਕਲ ਕਾਲਜ

ਡਾ. ਹਰਜਿੰਦਰ ਸਿੰਘ ਨੇ ਕਰੋਨਾ ਵਾਈਰਸ ਦੌਰਾਨ ਚੰਗੀ ਸੂਝਬੂਝ ਅਤੇ ਚੰਗੇ ਪ੍ਰਸ਼ਾਸਕ ਹੋਣ ਦਾ ਦਿੱਤਾ ਸੀ ਪ੍ਰਮਾਣ

ਮੇਰੀ ਸਿਹਤ ਮੇਰਾ ਅਧਿਕਾਰ ਨਾਹਰੇ ਦੇ ਤਹਿਤ ਮਨਾਇਆ ਗਿਆ ਵਿਸ਼ਵ ਸਿਹਤ ਦਿਵਸ

ਸਿਹਤ ਵਿਭਾਗ ਮਾਨਸਾ ਵੱਲੋਂ ਸੀ.ਐਚ.ਸੀ.ਖਿਆਲਾ ਵਿਖੇ ਜ਼ਿਲ੍ਹਾ ਪੱਧਰੀ ਵਿਸ਼ਵ ਸਿਹਤ ਦਿਵਸ  ਡਾ. ਡਾਕਟਰ ਰਣਜੀਤ ਸਿੰਘ ਰਾਏ ਸਿਵਲ ਸਰਜਨ  ਦੀ ਰਹਿਨੁਮਾਈ ਹੇਠ ਮਨਾਇਆ ਗਿਆ। 

ਡਾ. ਦਵਿੰਦਰ ਕੁਮਾਰ ਬਣੇ ਮੋਹਾਲੀ ਦੇ ਨਵੇਂ ਸਿਵਲ ਸਰਜਨ

ਜ਼ਿਲ੍ਹੇ ਦੇ ਲੋਕਾਂ ਨੂੰ ਬਿਹਤਰ ਤੇ ਮਿਆਰੀ ਸਿਹਤ ਸਹੂਲਤਾਂ ਦੇਣਾ ਮੁੱਖ ਤਰਜੀਹ : ਸਿਵਲ ਸਰਜਨ

ਗਰਭਵਤੀ ਔਰਤਾਂ ਗਰਭ ਸਮੇਂ ਜੰਕ ਫ਼ੂਡ ਤੋਂ ਰਹਿਣ ਦੂਰ : ਮਾਹਿਰ

ਗਰਭਵਤੀ ਔਰਤਾਂ ਨੂੰ ਸਿਹਤ ਦੇ ਮਾਮਲੇ ਵਿੱਚ ਸਾਵਧਾਨ ਰਹਿਣਾ ਚਾਹੀਦਾ ਹੈ। ਗਰਭ ਅਵਸਥਾ ਵਿੱਚ ਔਰਤਾਂ ਦੇ ਸਰੀਰ ਵਿੱਚ ਬਹੁਤ ਤਰ੍ਹਾਂ ਦੇ ਬਦਲਾਅ ਹੁੰਦੇ ਹਨ। 

ਸਰੀਰ ਲਈ ਬਹੁਤ ਫ਼ਾਇਦੇਵੰਦ ਹੈ ਰੋਜ਼ਾਨਾ ਆਂਵਲਾ ਖਾਣਾ

ਆਂਵਲਾ ਖਾਣ ਦੇ ਬਹੁਤ ਫ਼ਾਇਦੇ ਹਨ। ਆਂਵਲਾ ਸਾਡੀਆਂ ਅੱਖਾਂ, ਵਾਲਾਂ, ਚਮੜੀ ਅਤੇ ਸਰੀਰਕ ਦੀ ਤਾਕਤ ਵਾਸਤੇ ਬਹੁਤ ਫਾਇਦੇਮੰਦ ਹੈ। ਅਸੀਂ ਜਾਣਦੇ ਹਾਂ ਕਿ ਆਂਵਲਾ ਖਾਣਾ ਸਾਡੇ ਸਰੀਰਕ ਲਈ ਕਿੰਨਾ ਕੁ ਫ਼ਾਇਦੇਮੰਦ ਹੈ। 

ਘਰ ਦੀ ਰਸੋਈ ਵਿੱਚ ਪਿਆ ਲੱਸਣ ਪੇਟ ਨਾਲ ਜੁੜੀਆਂ ਅਨੇਕਾਂ ਸਮੱਸਿਆਵਾਂ ਕਰਦਾ ਦੂਰ

ਜਾਣੋ ਸ਼ੂਗਰ 'ਚ ਕਿਉਂ ਆਉਂਦਾ ਵਾਰ-ਵਾਰ ਪਿਸ਼ਾਬ

ਜਾਣੋ, ਕਸਰਤ ਤੋਂ ਪਹਿਲਾਂ ਤੁਸੀਂ ਕਿਹੜੀ ਚਾਹ ਪੀ ਸਕਦੇ ਹੋ?

ਕਮਰ ਦਰਦ ਤੋਂ ਛੁਟਕਾਰਾ ਪਾਉਣ ਲਈ ਪ੍ਰਭਾਵਸ਼ਾਲੀ ਸਾਬਤ ਹੁੰਦਾ ਭੁਜੰਗਾਸਨ

ਜਾਣੋ, ਦੇਸੀ ਘਿਓ ਦੇ ਸੇਵਨ ਨਾਲ ਕੋਲੈਸਟ੍ਰੋਲ ਵਧਦਾ ਹੈ ਜਾਂ ਨਹੀਂ?

ਤੇਜ਼ ਪੱਤਿਆਂ ਵਿੱਚ ਮੌਜੂਦ ਮਸਾਲੇਦਾਰ ਅਤੇ ਮਿੱਠਾ ਸੁਆਦ ਸਬਜ਼ੀਆਂ ਨੂੰ ਬਣਾਉਂਦਾ ਹੈ ਸਵਾਦ

ਇਸ ਰੁੱਖ ਦੇ ਪੱਤੇ ਵੱਡੀਆਂ ਵੱਡੀਆਂ ਬਿਮਾਰੀਆਂ ਨੂੰ ਪਾਉਂਦੇ ਹਨ ਮਾਤ

ਬੱਚਿਆਂ ਦੇ ਪੇਟ ਦਰਦ ਤੋਂ ਰਾਹਤ ਪਾਉਣ ਲਈ ਕੁਝ ਘਰੇਲੂ ਨੁਸਖੇ

ਗਰਮ ਪਾਣੀ 'ਚ ਸ਼ਹਿਦ ਮਿਲਾ ਕੇ ਪੀਣਾ ਸਰੀਰ ਲਈ ਹੁੰਦਾ ਬਹੁਤ ਫਾਇਦੇਮੰਦ

ਸਿਰ 'ਚ ਡੈਂਡਰਫ ਕਾਰਨ ਵਾਲ ਤੇਜ਼ੀ ਨਾਲ ਝੜਦੇ

ਮਸਾਲੇਦਾਰ ਚੀਜ਼ਾਂ ਨੂੰ ਛੱਡ ਕੇ ਹਰੀਆਂ ਸਬਜ਼ੀਆਂ ਖਾਣ ਨਾਲ ਸਰੀਰ ਨੂੰ ਰੱਖੋ ਫਿੱਟ

ਫੋਨ ਦੀ ਜ਼ਿਆਦਾ ਵਰਤੋਂ ਨਾਲ ਉਂਗਲਾਂ 'ਚ 'ਟ੍ਰਿਗਰ ਫਿੰਗਰ' ਨਾਂ ਦੀ ਸਮੱਸਿਆ ਹੁੰਦੀ ਪੈਦਾ

ਭੁੱਜੇ ਛੋਲੇ ਸਿਹਤ ਲਈ ਵਰਦਾਨ ਤੋਂ ਘੱਟ ਨਹੀਂ ਦਿਲ ਰਹੇਗਾ ਹੈਲਦੀ, ਮਿਲਣਗੇ ਹੋਰ ਵੀ ਫਾਇਦੇ

ਭੁੱਜੇ ਛੋਲਿਆਂ ਨੂੰ ਸਰੀਰ ਲਈ ਰਾਮਬਾਣ ਮੰਨਿਆ ਜਾਂਦਾ ਹੈ। ਸਿਹਤ ਮਾਹਿਰਾਂ ਮੁਤਾਬਕ ਹਰ ਰੋਜ਼ ਭੁੱਜੇ ਛੋਲੇ ਖਾਣ ਨਾਲ ਨਾ ਸਿਰਫ਼ ਭਾਰ ਤੇਜ਼ੀ ਨਾਲ ਘੱਟ ਹੁੰਦਾ ਹੈ ਸਗੋਂ ਦਿਲ ਦੀ ਸਿਹਤ ਵੀ ਠੀਕ ਹੁੰਦੀ ਹੈ।

ਬੇਅਰਾਮੀ ਤੋਂ ਬਚਣ ਲਈ ਸਵੇਰੇ ਇਨ੍ਹਾਂ ਡਰਿੰਕਸ ਤੋਂ ਪਰਹੇਜ਼ ਕਰੋ

ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਘੱਟ ਕਰਦੀ ਹੈ ਲੱਸੀ, ਪਾਚਨ ਪ੍ਰਕਿਰਿਆ ਰੱਖਦੀ ਠੀਕ

ਹਲਕਾਅ ( ਰੇਬੀਜ਼ ) ਇੱਕ ਭਿਆਨਕ ਰੋਗ ਹੈ

ਵਿਸ਼ਵ ਰੇਬੀਜ਼  ਦਿਵਸ ਹਰ ਸਾਲ 28 ਸਤੰਬਰ ਨੂੰ ਮਨਾਇਆ ਜਾਂਦਾ ਹੈ, ਇਹ ਦਿਨ ਫਰਾਂਸੀਸੀ ਵਿਗਿਆਨੀ ਲੂਈ ਪਾਸਚਰ ਦੇ ਕੰਮ ਦੀ ਯਾਦ ਦਿਵਾਉਂਦਾ ਹੈ, ਜਿਸਨੇ ਰੇਬੀਜ਼ (ਹਲਕਾਅ) ਦੀ ਪਹਿਲੀ ਵੈਕਸੀਨ ਦੀ ਖੋਜ ਕੀਤੀ ਸੀ।

ਆਪਣੇ ਆਪ ਨੂੰ ਫਿੱਟ ਰੱਖਣ ਲਈ ਰੋਟੀ ਛੱਡਣੀ ਸਹੀ ਹੈ ਜਾਂ ਗਲਤ? ਵੇਖੋ ਪੂਰੀ ਖ਼ਬਰ

ਕੀ ਤੁਸੀਂ ਜਾਣਦੇ ਹੋ ਕਿ ਲੌਕੀ ਦੇ ਜੂਸ ਦੇ ਕੁਝ ਨੁਕਸਾਨ ਵੀ ਹੋ ਸਕਦੇ

ਪੇਟ ਦੇ ਭਾਰ ਸੌਣ ਨਾਲ ਰੀੜ੍ਹ ਦੀ ਹੱਡੀ 'ਤੇ ਪੈਂਦਾ ਬੁਰਾ ਪ੍ਰਭਾਵ

ਹਲਕੇ ‘ਚ ਨਾ ਲਓ ਕੰਨ ਦਾ ਦਰਦ ਇਹ ਹੋ ਸਕਦੈ ਮੂੰਹ ਦੇ ਕੈਂਸਰ ਦਾ ਸ਼ੁਰੂਆਤੀ ਲੱਛਣ

ਜੋ ਲੋਕ ਬਹੁਤ ਜ਼ਿਆਦਾ ਤੰਬਾਕੂ ਦਾ ਸੇਵਨ ਕਰਦੇ ਹਨ। ਉਨ੍ਹਾਂ ਨੂੰ ਮੂੰਹ ਦੇ ਕੈਂਸਰ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ। ਜਿਵੇਂ- ਸਿਗਰਟ, ਬੀੜੀ, ਸਿਗਾਰ, ਤੰਬਾਕੂ। ਜਿਹੜੇ ਲੋਕ ਬਹੁਤ ਜ਼ਿਆਦਾ ਸ਼ਰਾਬ ਪੀਂਦੇ ਹਨ ਉਨ੍ਹਾਂ ਨੂੰ ਮੂੰਹ ਦੇ ਕੈਂਸਰ ਦਾ ਖ਼ਤਰਾ ਵੀ ਵੱਧ ਹੁੰਦਾ ਹੈ। ਹਿਊਮਨ ਪੈਪਿਲੋਮਾਵਾਇਰਸ ਕਾਰਨ ਕੈਂਸਰ ਹੋਣ ਦਾ ਖ਼ਤਰਾ ਵੀ ਰਹਿੰਦਾ ਹੈ। ਜਿਸ ਵਿਅਕਤੀ ਦੀ ਇਮਿਊਨਿਟੀ ਬਹੁਤ ਕਮਜ਼ੋਰ ਹੁੰਦੀ ਹੈ। ਉਨ੍ਹਾਂ ਨੂੰ ਮੂੰਹ ਦੇ ਕੈਂਸਰ ਦਾ ਖ਼ਤਰਾ ਵੀ ਹੁੰਦਾ ਹੈ।

ਹਰੀ ਮਿਰਚ ਕੱਟਣ ਦੇ ਬਾਅਦ ਹੱਥਾਂ ‘ਚ ਹੁੰਦੀ ਹੈ ਜਲਨ, ਇਨ੍ਹਾਂ ਘਰੇਲੂ ਨੁਸਖਿਆਂ ਦਾ ਕਰੋ ਇਸਤੇਮਾਲ

ਸਰਦੀਆਂ ‘ਚ ਫਿੱਟ ਐਂਡ ਫਾਈਨ ਰਹਿਣ ਲਈ ਆਂਵਲਾ ਨੂੰ ਅੱਜ ਹੀ ਕਰੋ ਡਾਇਟ ‘ਚ ਸ਼ਾਮਿਲ

ਅੱਖਾਂ ਨੂੰ ਸਿਹਤਮੰਦ: ਆਂਵਲਾ ਅੱਖਾਂ ਨੂੰ ਸਿਹਤਮੰਦ ਰੱਖਣ ‘ਚ ਵੀ ਮਦਦ ਕਰਦਾ ਹੈ। ਸਰਦੀਆਂ ‘ਚ ਇਸ ਦਾ ਸੇਵਨ ਕਰਨ ਨਾਲ ਤੁਸੀਂ ਆਪਣੀਆਂ ਅੱਖਾਂ ਨੂੰ ਸਿਹਤਮੰਦ ਰੱਖ ਸਕਦੇ ਹੋ। ਤੁਸੀਂ ਆਂਵਲੇ ਦਾ ਜੂਸ ਜਾਂ ਜੈਮ ਬਣਾ ਕੇ ਖਾ ਸਕਦੇ ਹੋ।

Dengue ‘ਚ ਪਲੇਟਲੇਟਸ ਵਧਾਉਣ ਲਈ ਇਹ ਡਾਇਟ ਕਰੋ ਫੋਲੋ

ਬੇਲੋੜੀ ਚਿੰਤਾ, ਉਦਾਸੀ ਤੋਂ ਬਚਣਾ ਚਾਹੀਦਾ, ਬੁਢਾਪੇ ਵੱਲ ਲੈ ਜਾਂਦੀਆਂ ਇਹ ਬੁਰੀਆਂ ਆਦਤਾਂ

ਕਾਲੀ ਕਿਸ਼ਮਿਸ਼ ਦੇ ਨਾਲ ਦੁੱਧ ਦਾ ਇਸ ਤਰ੍ਹਾਂ ਕਰੋ ਸੇਵਨ

ਬੱਚਾ ਦੁੱਧ ਨਹੀਂ ਪੀਂਦਾ ਤਾਂ ਉਸ ਦੀ ਜਗ੍ਹਾ ਖਿਲਾਓ ਇਹ ਫੂਡਜ਼

ਹਰੀਆਂ ਪੱਤੇਦਾਰ ਸਬਜ਼ੀਆਂ: ਤੁਸੀਂ ਬੱਚੇ ਨੂੰ ਹਰੀਆਂ ਪੱਤੇਦਾਰ ਸਬਜ਼ੀਆਂ ਦਾ ਸੇਵਨ ਕਰਾ ਸਕਦੇ ਹੋ। ਬ੍ਰੋਕਲੀ ਅਤੇ ਗੂੜ੍ਹੇ ਰੰਗ ਦੀਆਂ ਸਬਜ਼ੀਆਂ ਜਿਵੇਂ ਪਾਲਕ, ਕੇਲਾ ਆਦਿ ਬੱਚੇ ਨੂੰ ਖੁਆਈ ਜਾ ਸਕਦੀ ਹੈ। ਇਨ੍ਹਾਂ ‘ਚ ਪੋਟਾਸ਼ੀਅਮ, ਮੈਗਨੀਸ਼ੀਅਮ, ਆਇਰਨ, ਫਾਈਬਰ, ਪ੍ਰੋਟੀਨ ਅਤੇ ਆਇਰਨ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਇਹ ਪੋਸ਼ਕ ਤੱਤ ਬੱਚੇ ਦੇ ਵਧੀਆ ਵਿਕਾਸ ਲਈ ਬਹੁਤ ਜ਼ਰੂਰੀ ਹਨ।

ਗਰਮੀ ‘ਚ ਰੋਜ਼ ਖਾਓ ਕੇਲਾ ਇਨ੍ਹਾਂ ਬੀਮਾਰੀਆਂ ਨੂੰ ਭਜਾਓ ਦੂਰ

ਜੇਕਰ ਤੁਸੀਂ ਸਕਿਨ ਨਾਲ ਜੁੜੀਆਂ ਸਮੱਸਿਆਵਾਂ ਨਾਲ ਜੂਝ ਰਹੇ ਹੋ ਤਾਂ ਕੇਲਾ ਕਾਫੀ ਫਾਇਦੇਮੰਦ ਹੁੰਦਾ ਹੈ । ਇਹ ਤੁਹਾਡੀ ਸਕਿਨ ਦੀ ਸਮੱਸਿਆ ਤੋਂ ਛੁਟਕਾਰਾ ਦਿਵਾ ਸਕਦਾ ਹੈ। ਕੇਲਾ ਖਾਣ ਨਾਲ ਚਿਹਰਾ ਚਮਕਦਾਰ ਬਣਦਾ ਹੈ ਤੇ ਸਕਿਨ ਖਿੜੀ-ਖਿੜੀ ਬਣਦੀ ਹੈ।

ਕੇਲਾ ਖਾਣ ਨਾਲ ਪਾਚਣ ਦੀਆਂ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ। ਜੇਕਰ ਤੁਸੀਂ ਕਬਜ਼, ਐਸੀਡਿਟੀ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਹੇ ਹੋ ਤਾਂ ਕੇਲਾ ਖਾਣਾ ਫਾਇਦੇਮੰਦ ਹੋ ਸਕਦਾ ਹੈ। 

ਦੁੱਧ ‘ਚ ਉਬਾਲ ਕੇ ਪੀਓ ਸੁੱਕੀ ਅਦਰਕ ਸਿਹਤ ਨੂੰ ਹੋਣਗੇ ਕਈ ਫਾਇਦੇ

ਰੋਜ਼ ਸਵੇਰੇ ਖ਼ਾਲੀ ਪੇਟ ਪੀਓ Black Tea

ਦਿਮਾਗ ਨੂੰ ਕਰੇ ਤੇਜ਼: ਇਸ ਚਾਹ ਦਾ ਸੇਵਨ ਕਰਨ ਨਾਲ ਦਿਮਾਗ ਦੇ ਸੈੱਲ ਵੀ ਸਿਹਤਮੰਦ ਰਹਿੰਦੇ ਹਨ। ਇਸ ਤੋਂ ਇਲਾਵਾ ਇਹ ਤਣਾਅ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ। ਕਾਲੀ ਚਾਹ ਦਾ ਸੇਵਨ ਕਰਨ ਨਾਲ ਦਿਮਾਗ ਦੇ ਸੈੱਲਾਂ ‘ਚ ਖੂਨ ਦਾ ਸੰਚਾਰ ਵਧਦਾ ਹੈ। ਇਸ ਤੋਂ ਇਲਾਵਾ ਇਹ ਯਾਦਦਾਸ਼ਤ ਵਧਾਉਣ ‘ਚ ਵੀ ਮਦਦ ਕਰਦਾ ਹੈ।

ਸਿਰਫ਼ ਪੇਟ ਹੀ ਨਹੀਂ ਵਾਲਾਂ ਲਈ ਵੀ ਫ਼ਾਇਦੇਮੰਦ ਹੈ ਕੱਚੀ ਸਬਜ਼ੀਆਂ

ਸਬਜ਼ੀਆਂ ਨੂੰ ਹਮੇਸ਼ਾ ਸਿਹਤ ਲਈ ਬੈਸਟ ਭੋਜਨ ਮੰਨਿਆ ਜਾਂਦਾ ਹੈ। ਅੱਜਕੱਲ੍ਹ ਹਜ਼ਾਰਾਂ ਅਜਿਹੀਆਂ ਸਬਜ਼ੀਆਂ ਹਨ ਜਿਨ੍ਹਾਂ ਨੂੰ ਅਸੀਂ ਸਾਰੇ ਪਕਾਉਣ ਜਾਂ ਉਬਾਲ ਕੇ ਖਾਣਾ ਪਸੰਦ ਕਰਦੇ ਹਾਂ।

ਡਾਕਟਰ ਦੀ ਸਲਾਹ ਤੋਂ ਬਿਨਾਂ ਸ਼ਰਾਬ ਪੀਣ ਤੋਂ ਬਾਅਦ ਨਾ ਲਓ ਕੋਈ ਵੀ ਦਵਾਈ

ਬੱਚਿਆਂ ਸਣੇ ਗਰਭਵਤੀ ਔਰਤਾਂ ਦੀ ਪਾਚਨ ਪ੍ਰਣਾਲੀ ਲਈ ਭਾਰੀ ਹੋ ਸਕਦਾ ਕੱਚਾ ਲਸਣ

ਇਸ ਫਲਾਂ ਦੇ ਛਿਲਕੇ ਉਤਾਰ ਕੇ ਖਾਣ ਨਾਲ ਨਹੀਂ ਮਿਲਦਾ ਸਿਹਤ ਨੂੰ ਪੂਰਾ ਲਾਭ

123