Sunday, May 19, 2024

Social

ਬਾਲ ਕਹਾਣੀ - ਸ਼ਰਾਰਤੀ ਬੱਚਾ

March 26, 2024 11:43 AM
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
ਇੱਕ ਬੱਚਾ ਸੀ। ਉਸਦਾ ਨਾਮ ਭੁਪਿੰਦਰ ਸੀ। ਉਹ ਪੜ੍ਹਨ ਵਿਚ ਹੁਸ਼ਿਆਰ ਸੀ। ਪਰ ਉਹ ਆਪਣੇ ਮਾਤਾ - ਪਿਤਾ ਦਾ ਕਹਿਣਾ ਨਹੀਂ ਸੀ ਮੰਨਦਾ। ਉਹ ਆਪਣੇ ਮਾਤਾ - ਪਿਤਾ ਨੂੰ ਦੱਸੇ ਬਿਨਾਂ ਹੀ ਘਰੋਂ ਬਾਹਰ ਚਲਾ ਜਾਂਦਾ ਸੀ। ਇੱਕ ਵਾਰ ਉਹ ਕਿਸੇ ਅੰਬ ਦੇ ਰੁੱਖ 'ਤੇ ਚੜ ਗਿਆ ਅਤੇ ਉਸ ਦੇ ਸੱਟ ਲੱਗ ਗਈ। ਫਿਰ ਉਸਦੀ ਮਾਤਾ ਨੇ ਉਸਨੂੰ ਸਮਝਾਇਆ ਕਿ ਘਰ ਤੋਂ ਬਾਹਰ ਮਾਤਾ - ਪਿਤਾ ਨੂੰ ਦੱਸ ਕੇ ਜਾਣਾ ਚਾਹੀਦਾ ਹੈ ਅਤੇ ਬਿਨਾਂ ਪੁੱਛੇ ਕਿਸੇ ਵੀ ਰੁੱਖ 'ਤੇ ਨਹੀਂ ਚੜਨਾ ਚਾਹੀਦਾ। ਸਿੱਖਿਆ :-  ਸਾਨੂੰ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਘਰ ਤੋਂ ਬਾਹਰ ਜਾਣ ਤੋਂ ਪਹਿਲਾਂ ਮਾਤਾ - ਪਿਤਾ ਨੂੰ ਦੱਸਣਾ ਜਰੂਰ ਚਾਹੀਦਾ ਹੈ ਤੇ ਬਿਨਾਂ ਪੁੱਛੇ ਦਰੱਖ਼ਤਾਂ ਦੇ ਉੱਪਰ ਨਹੀਂ ਚੜ੍ਹਨਾ ਚਾਹੀਦਾ। ਜਸਪ੍ਰੀਤ ਕੌਰ , ਜਮਾਤ ਪੰਜਵੀਂ , ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ , ਸਿੱਖਿਆ ਬਲਾਕ ਸ਼੍ਰੀ ਅਨੰਦਪੁਰ ਸਾਹਿਬ , ਜਿਲ੍ਹਾ  ਰੂਪਨਗਰ ( ਗਾਈਡ ਅਧਿਆਪਕ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ )9478561356 
 
 
 
 

Have something to say? Post your comment