Sunday, May 19, 2024

Photo Gallery

ਗਾਇਕਾ ਨਵਨੀਤ ਕੌਰ ਖਾਲਸਾ ਵੱਲੋਂ ਆਪਣਾ ਪਲੇਠਾ ਧਾਰਮਿਕ ਗੀਤ ‘ਛੋਟੇ ਫ਼ਰਜੰਦ ਰਿਲੀਜ਼

ਗਾਇਕਾ ਨਵਨੀਤ ਕੌਰ ਖਾਲਸਾ ਵੱਲੋਂ ਆਪਣਾ ਪਲੇਠਾ ਧਾਰਮਿਕ ਗੀਤ ‘ਛੋਟੇ ਫ਼ਰਜੰਦ ਰਿਲੀਜ਼ ਕੀਤਾ ਗਿਆ ਹੈ। ਇਸ ਧਾਰਮਿਕ ਗੀਤ ਨੂੰ ਨੈਬਅੱਕਾਂਵਾਲਾ ਵੱਲੋਂ ਲਿਖਿਆ ਗਿਆ ਹੈ ਅਤੇ ਮਿਸਟਰ ਐਕਸ ਨੇ ਗੀਤ ਨੂੰ ਸੰਗੀਤ ਦਿੱਤਾ ਹੈ। ਗੀਤ ਦਾ ਫਿ਼ਲਮਾਂਕਣ ਗੁਰਪਤਵੰਤ ਸਿੰਘ ਸਿੱਧੂ ਵੱਲੋਂ  ਨੇ ਕੀਤਾ ਹੈ। ਉਮੀਦ ਹੈ ਕਿ ਸਰੋਤਿਆਂ ਵੱਲੋਂ ਨਵਨੀਤ ਕੌਰ ਖ਼ਾਲਸਾ ਦੇ ਇਸ ਧਾਰਮਕ ਗੀਤ ਛੋਟੇ ਫ਼ਰਜੰਦ ਨੂੰ ਪਸੰਦ ਕੀਤਾ ਜਾਵੇਗਾ।

More Photos

ਜ਼ਨਮ ਦਿਨ ਮੁਬਾਰਕ ਅਨਮੋਲਪ੍ਰੀਤ ਸਿੰਘ ਕਲਿਆਣੀ ਪਿਤਾ ਗੁਰਜੰਟ ਸਿੰਘ ਮਾਤਾ ਗੁਰਪ੍ਰੀਤ ਕੌਰ, ਪਿੰਡ ਕਲਿਆਣ ਜ਼ਿਲ੍ਹਾ ਮਲੇਰਕੋਟਲਾ

SahilPreet Singh Mann s/o Sukhvir SIngh Mann Adampal

ਮਾਸਟਰ ਸੰਜੀਵ ਧਰਮਾਣੀ ਅਤੇ ਮੈਡਮ ਰਜਨੀ ਧਰਮਾਣੀ ਸ਼੍ਰੀ ਅਨੰਦਪੁਰ ਸਾਹਿਬ ਨੇ ਆਪਣੇ ਵਿਆਹ ਦੀ 16ਵੀਂ ਵਰੇਗੰਢ ਮਨਾਈ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਲਕੀਤ ਸਿੰਘ ਚੰਗਾਲ, ਹਰਦੇਵ ਸਿੰਘ ਰੋਗਲਾ ਤੇ ਹੋਰ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਬਣੇ ਸੁਖਦੇਵ ਸਿੰਘ ਢੀਂਡਸਾ ਨੂੰ ਗੁਲਦਸਤਾ ਦੇਕੇ ਮੁਬਾਰਕਬਾਦ ਦਿੰਦੇ ਹੋਏ।

ਐਮ ਐਲ ਏ ਅਜੀਤਪਾਲ ਸਿੰਘ ਕੋਹਲੀ ਅਤੇ ਚੇਅਰਮੈਨ ਪੀ ਆਰ ਟੀ ਸੀ ਹਰਜੋਤ ਸਿੰਘ ਹਢਾਣਾ ਵਲੋਂ ਕੀਤਾ ਪੁਰਾਣੇ ਬੱਸ ਸਟੈਂਡ ਦਾ ਦੌਰਾ

ਅੱਜ ਦਾ ਵਿਚਾਰ

ਐਮਿਟੀ ਯੂਨੀਵਰਸਿਟੀ ਮੋਹਾਲੀ ਵਿਖੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਵਿੱਚ ਗਿੱਧੇ ਦੀ ਪੇਸ਼ਕਾਰੀ ਕਰਦੀਆਂ ਮੁਟਿਆਰਾਂ।

ਐਮਿਟੀ ਯੂਨੀਵਰਸਿਟੀ ਮੋਹਾਲੀ ਵਿਖੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਵਿੱਚ ਭੰਗੜੇ ਦੀ ਪੇਸ਼ਕਾਰੀ ਕਰਦੇ ਨੌਜਵਾਨ।

ਏਕਮਪ੍ਰੀਤ ਸਿੰਘ ਜਨਮ ਦਿਨ ਮੁਬਾਰਕ ਵਾਸੀ ਭੀਖੀ (ਮਾਨਸਾ)

ਤਰਸੇਮ ਸਿੰਘ ਕਲਿਆਣੀ ਨੂੰ ਸਦਮਾ

ਆਪ ਸਭ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਦੀਆਂ ਵਧਾਈਆ

ਬਾਸਕਟਬਾਲ : ਪਟਿਆਲਾ ਵਿਖੇ 67ਵੀਆਂ ਨੈਸ਼ਨਲ ਸਕੂਲ ਖੇਡਾਂ 2023-24 ਅੰਡਰ 19(ਲੜਕੇ) ਦੇ ਚੱਲ ਰਹੇ ਮੁਕਾਬਲਿਆਂ ਦੇ ਵੱਖ ਵੱਖ ਦ੍ਰਿਸ਼।

ਬਾਸਕਟਬਾਲ : ਪਟਿਆਲਾ ਵਿਖੇ 67ਵੀਆਂ ਨੈਸ਼ਨਲ ਸਕੂਲ ਖੇਡਾਂ 2023-24 ਅੰਡਰ 19(ਲੜਕੇ) ਦੇ ਚੱਲ ਰਹੇ ਮੁਕਾਬਲਿਆਂ ਦੇ ਵੱਖ ਵੱਖ ਦ੍ਰਿਸ਼।

ਬਾਸਕਟਬਾਲ : ਪਟਿਆਲਾ ਵਿਖੇ 67ਵੀਆਂ ਨੈਸ਼ਨਲ ਸਕੂਲ ਖੇਡਾਂ 2023-24 ਅੰਡਰ 19(ਲੜਕੇ) ਦੇ ਚੱਲ ਰਹੇ ਮੁਕਾਬਲਿਆਂ ਦੇ ਵੱਖ ਵੱਖ ਦ੍ਰਿਸ਼।

ਤਨਮੀਤ ਕੌਰ , ਜਮਾਤ ਚੌਥੀ , ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ , ਸਿੱਖਿਆ ਬਲਾਕ ਸ਼੍ਰੀ ਅਨੰਦਪੁਰ ਸਾਹਿਬ , ਸੈਂਟਰ ਢੇਰ , ਜ਼ਿਲਾ - ਰੂਪਨਗਰ ( ਪੰਜਾਬ ) ਗਾਈਡ ਅਧਿਆਪਕ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ

ਚੰਨਪ੍ਰੀਤ ਕੌਰ , ਜਮਾਤ ਦੂਸਰੀ , ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ , ਸਿੱਖਿਆ ਬਲਾਕ ਸ਼੍ਰੀ ਅਨੰਦਪੁਰ ਸਾਹਿਬ , ਸੈਂਟਰ ਢੇਰ , ਜ਼ਿਲ੍ਹਾ - ਰੂਪਨਗਰ ( ਪੰਜਾਬ ) ਜਮਾਤ ਇੰਚਾਰਜ ਅਤੇ ਗਾਈਡ ਅਧਿਆਪਕ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ( ਪ੍ਰਸਿੱਧ ਲੇਖਕ ਸ਼੍ਰੀ ਅਨੰਦਪੁਰ ਸਾਹਿਬ )