Sunday, May 19, 2024

Social

ਪੀਲ਼ੀ ਪਤੰਗ

February 14, 2024 01:19 PM
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
ਪੀਲੀ ਇੱਕ ਪਤੰਗ ਬਣਾਈ ,
 ਅਸਮਾਨ ਵਿੱਚ ਉਡਾਈ ,
ਸੋਹਣਾ ਜਿਹਾ ਧਾਗਾ ਲਾਇਆ ,
ਅਸਮਾਨ ਵਿੱਚ ਉਡਾਇਆ ,
ਬਸੰਤ ਆਈ ਬਸੰਤ ਆਈ ,
ਬਸੰਤ ਆਈ ਬਸੰਤ ਆਈ ।
ਰਣਵੀਰ ਸਿੰਘ , ਜਮਾਤ ਚੌਥੀ ,
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ,
ਸਿੱਖਿਆ ਬਲਾਕ ਸ਼੍ਰੀ ਅਨੰਦਪੁਰ ਸਾਹਿਬ ,
ਜ਼ਿਲ੍ਹਾ ਰੂਪਨਗਰ ( ਪੰਜਾਬ )
ਗਾਈਡ ਅਧਿਆਪਕ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ।
 
 
 

Have something to say? Post your comment