Sunday, May 19, 2024

Social

ਬਾਲ ਕਵਿਤਾ : ਹੋਲਾ - ਮਹੱਲਾ

March 19, 2024 02:46 PM
ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ

ਹੋਲਾ - ਮਹੱਲਾ ਆਇਆ

 ਹੋਲਾ - ਮਹੱਲਾ ਆਇਆ ,
ਸਾਰੇ ਪਾਸੇ ਖੁਸ਼ੀਆਂ ਲਿਆਇਆ 
ਹੋਲਾ - ਮਹੱਲਾ ਆਇਆ 
ਹੋਲਾ - ਮਹੱਲਾ ਆਇਆ ,
ਪਕੌੜੇ ਤੇ ਜਲੇਬੀਆਂ ਖਾਵਾਂਗੇ ,
ਹੋਲਾ - ਮਹੱਲਾ ਖੁਸ਼ੀ ਨਾਲ਼ ਮਨਾਵਾਂਗੇ ,
ਸ਼੍ਰੀ ਅਨੰਦਪੁਰ ਸਾਹਿਬ ਜਾਵਾਂਗੇ
ਖੁਸ਼ੀਆਂ ਨਾਲ਼ ਹੋਲਾ - ਮਹੱਲਾ ਮਨਾਵਾਂਗੇ ,
ਗੁਰਦੁਆਰੇ ਵੀ ਜਾਵਾਂਗੇ 
ਮੱਥਾ ਟੇਕ ਕੇ ਆਵਾਂਗੇ। ਸਤਿਨਾਮ ਵਾਹਿਗੁਰੂ ।
ਹਰਸਾਹਿਬ ਸਿੰਘ , ਜਮਾਤ ਦੂਸਰੀ , ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ , ਸੈਂਟਰ ਢੇਰ ,
ਸਿੱਖਿਆ ਬਲਾਕ ਸ਼੍ਰੀ ਅਨੰਦਪੁਰ ਸਾਹਿਬ , ਜ਼ਿਲ੍ਹਾ  ਰੂਪਨਗਰ ( ਪੰਜਾਬ )
ਜਮਾਤ ਇੰਚਾਰਜ ਤੇ ਗਾਈਡ ਅਧਿਆਪਕ ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ
( ਪ੍ਰਸਿੱਧ ਲੇਖਕ ਸ਼੍ਰੀ ਅਨੰਦਪੁਰ ਸਾਹਿਬ )
9478561356 

Have something to say? Post your comment