Tuesday, April 16, 2024
BREAKING NEWS
ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਖੇਮਕਰਨ ਫੇਰੀ ਨੇ ਵਿਰੋਧੀਆਂ ਦੀ ਉਡਾਈ ਨੀਂਦ ਵੈਸਾਖੀ ਮੌਕੇ ਪਟਿਆਲਾ ਸ਼ਹਿਰ 'ਚ ਸਜਾਇਆ ਗਿਆ ਅਲੌਕਿਕ ਨਗਰ ਕੀਰਤਨਸਟੈਪਲਜ਼ ਪਲੇਸਮੈਂਟ ਸਰਵਿਸ਼ਿਜ਼ ਫਰਮ ਦਾ ਲਾਇਸੰਸ ਰੱਦਏ.ਡੀ.ਸੀ. ਵੱਲੋਂ ਓਕਸਬ੍ਰਿਜ਼ ਕੰਸਲਟੈਂਟਸ ਫਰਮ ਦਾ ਲਾਇਸੰਸ ਰੱਦਜੁੱਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਸੰਧਿਆ ਵੇਲੇ ਦਾ ਅੱਜ ਦਾ ਫੁਰਮਾਣਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸੈਸ਼ਨ ਜੱਜ ਹਰਪਾਲ ਸਿੰਘ ਦੀ ਅਗਵਾਈ ਚ ਤਿਮਾਹੀ ਮੀਟਿੰਗ ਦਾ ਆਯੋਜਨਪੰਜਾਬੀ ਯੂਨੀਵਰਸਿਟੀ ਵੱਲੋਂ ਮਈ 2024 ਸੈਸ਼ਨ ਦੀਆਂ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀਮ੍ਰਿਤਕ ਦੇ ਵਾਰਸਾ ਨੇ ਪੁਲੀਸ ਚੋਂਕੀ ਅੱਗੇ ਲਾਇਆ ਧਰਨਾਚੋਣਾਂ ਨਾਲ ਸਬੰਧਤ ਹੋਰਡਿੰਗਜ਼, ਪੋਸਟਰ, ਬੈਨਰਾਂ 'ਤੇ ਪ੍ਰਿੰਟਰ ਅਤੇ ਪ੍ਰਕਾਸ਼ਕ ਦੀ ਪਛਾਣ ਲਾਜ਼ਮੀਜੇ ਫਾਰਮ ਕੱਟਣ ਦੇ ਬਾਅਦ 72 ਘੰਟਿਆਂ ਦੇ ਅੰਦਰ ਕਿਸਾਨਾਂ ਦੀ ਪੇਮੈਂਟ ਯਕੀਨੀ ਕੀਤੀ ਜਾਵੇ : ਮੁੱਖ ਸਕੱਤਰ

Chandigarh

ਬਾਲ ਕਹਾਣੀ : ਜਾਦੂਗਰਨੀ

June 16, 2022 10:24 AM
SehajTimes

ਸ਼੍ਰੀ ਅਨੰਦਪੁਰ ਸਾਹਿਬ : ਇੱਕ ਪਿੰਡ ਵਿੱਚ ਇੱਕ ਜਾਦੂਗਰਨੀ ਰਹਿੰਦੀ ਸੀ। ਉਹ ਜਾਦੂਗਰਨੀ ਬਹੁਤ ਚੰਗੀ ਸੀ। ਜਾਦੂਗਰਨੀ ਇਮਾਨਦਾਰ ਸੀ। ਉਹ ਸਾਰਿਆਂ ਦੀ ਮੱਦਦ ਕਰਦੀ ਸੀ।ਇੱਕ ਵਾਰ ਉਸ ਕੋਲ ਇੱਕ ਗ਼ਰੀਬ ਆਦਮੀ ਆਇਆ। ਉਸ ਨੇ ਜਾਦੂਗਰਨੀ ਤੋਂ ਰੋਟੀ ਮੰਗੀ। ਉਸ ਨੇ ਕਿਹਾ ਕਿ ਮੈਂ ਗਰੀਬ ਹਾਂ। ਮੇਰੀ ਮੱਦਦ ਕਰੋ। ਜਾਦੂਗਰਨੀ ਨੂੰ ਉਸ 'ਤੇ ਤਰਸ ਆ ਗਿਆ। ਉਸ ਨੇ ਗ਼ਰੀਬ ਆਦਮੀ ਨੂੰ ਰੋਟੀ ਦਿੱਤੀ। ਜਾਦੂਗਰਨੀ ਨੇ ਉਸ ਨੂੰ ਪੈਸੇ ਵੀ ਦਿੱਤੇ। ਉਹ ਖ਼ੁਸ਼ੀ - ਖ਼ੁਸ਼ੀ ਆਪਣੇ ਘਰ ਚਲਾ ਗਿਆ। ਜਦੋਂ ਉਹ ਗ਼ਰੀਬ ਆਦਮੀ ਅਮੀਰ ਬਣਿਆ ਤਾਂ ਉਸ ਦੇ ਗੁਆਂਢੀ ਉਸ ਨਾਲ ਜਲਣ ਲੱਗ ਪਏ। ਉਹ ਉਸ ਨਾਲ ਈਰਖਾ ਕਰਨ ਲੱਗ ਪਏ। ਇਹ ਦੇਖ ਕੇ ਇੱਕ ਅਮੀਰ ਆਦਮੀ ਨੇ ਆਪਣਾ ਭੇਸ ਬਦਲਿਆ। ਉਸ ਅਮੀਰ ਆਦਮੀ ਨੇ ਆਪਣੇ ਕੱਪੜੇ ਫਾੜ ਲਏ ਅਤੇ ਜਾਦੂਗਰਨੀ ਕੋਲ਼ ਚਲਾ ਗਿਆ। ਉਹ ਕਹਿਣ ਲੱਗਾ ਕਿ ਮੈਂ ਗਰੀਬ ਹਾਂ। ਤੁਸੀਂ ਮੇਰੀ ਵੀ ਮੱਦਦ ਕਰੋ। ਜਾਦੂਗਰਨੀ ਨੂੰ ਪਤਾ ਲੱਗ ਗਿਆ ਕਿ ਇਹ ਗ਼ਰੀਬ ਨਹੀਂ ਹੈ। ਉਸ ਨੇ ਕਿਹਾ ਕਿ ਤੇਰੇ ਪੈਸੇ ਧਨ - ਦੌਲਤ ਤੇਰੇ ਘਰੇ ਪਹੁੰਚ ਗਿਆ ਹੈ। ਜਾ ਕੇ ਦੇਖ ਲਓ। ਜਦੋਂ ਅਮੀਰ ਵਿਅਕਤੀ ਆਪਣੇ ਘਰ ਪਹੁੰਚਿਆ ਤਾਂ ਉਸ ਦਾ ਧਨ - ਦੌਲਤ ਸਭ ਗਾਇਬ ਹੋ ਚੁੱਕਾ ਸੀ। ਹੁਣ ਉਹ ਬਹੁਤ ਬੁਰੀ ਤਰ੍ਹਾਂ ਪਛਤਾ ਰਿਹਾ ਸੀ। ਉਸ ਨੇ ਲਾਲਚ ਵਿੱਚ ਆ ਕੇ ਆਪਣਾ ਧਨ ਵੀ ਗੁਆ ਲਿਆ। ਹੁਣ ਉਹ ਗ਼ਰੀਬ ਬਣ ਗਿਆ।

 ਸਿੱਖਿਆ :-  ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਲਾਲਚ ਨਹੀਂ ਕਰਨਾ ਚਾਹੀਦਾ।  

Have something to say? Post your comment

 

More in Chandigarh

ਸਟੈਪਲਜ਼ ਪਲੇਸਮੈਂਟ ਸਰਵਿਸ਼ਿਜ਼ ਫਰਮ ਦਾ ਲਾਇਸੰਸ ਰੱਦ

ਏ.ਡੀ.ਸੀ. ਵੱਲੋਂ ਓਕਸਬ੍ਰਿਜ਼ ਕੰਸਲਟੈਂਟਸ ਫਰਮ ਦਾ ਲਾਇਸੰਸ ਰੱਦ

ਚੋਣਾਂ ਨਾਲ ਸਬੰਧਤ ਹੋਰਡਿੰਗਜ਼, ਪੋਸਟਰ, ਬੈਨਰਾਂ 'ਤੇ ਪ੍ਰਿੰਟਰ ਅਤੇ ਪ੍ਰਕਾਸ਼ਕ ਦੀ ਪਛਾਣ ਲਾਜ਼ਮੀ

ਪੰਜਾਬ ਪੁਲਿਸ ਵੱਲੋਂ ਚੋਣਾਂ ਤੋਂ ਪਹਿਲਾਂ ਸਰਹੱਦੀ ਜ਼ਿਲ੍ਹਿਆਂ ਦੇ ਐਂਟਰੀ/ਐਗਜ਼ਿਟ ਪੁਆਇੰਟ ਸੀਲ

ਚੋਣਾਂ ਨਾਲ ਸਬੰਧਤ ਹੋਰਡਿੰਗਜ਼, ਪੋਸਟਰ, ਬੈਨਰਾਂ 'ਤੇ ਪ੍ਰਿੰਟਰ ਅਤੇ ਪ੍ਰਕਾਸ਼ਕ ਦੀ ਪਛਾਣ ਲਾਜ਼ਮੀ

 ਏ.ਡੀ.ਸੀ. ਵੱਲੋਂ ਮੈਸਰਜ ਸਟਾਰ ਇੰਮੀਗ੍ਰੇਸ਼ਨ ਫਰਮ ਦਾ ਲਾਇਸੰਸ ਰੱਦ 

ਰਿਸ਼ਵਤ ਲੈਂਦਾ ਬੀ.ਡੀ.ਪੀ.ਓ. ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ

ADC ਵੱਲੋਂ ਕਲਾਸਿਕ ਕੰਸਲਟੈਂਸੀ ਫਰਮ ਦਾ ਲਾਇਸੰਸ ਰੱਦ

ਸਿੰਘ ਟਰੇਡ ਐਂਡ ਟੈਸਟ ਸੈਂਟਰ ਫਰਮ ਦਾ ਲਾਇਸੰਸ ਰੱਦ

ਏ.ਡੀ.ਸੀ. ਵੱਲੋਂ ਸਮਰ ਐਸੋਸੀਏਟਸ ਫਰਮ ਦਾ ਲਾਇਸੰਸ ਰੱਦ